Punjab Videoਬੈਰਕ ‘ਚ 4 ਹਵਾਲਾਤੀ ਦੇਖੋ ਅਜਿਹਾ ਕੀ ਕਰ ਰਹੇ ਸਨ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼ by htvteamOctober 13, 20220684 Share0 ਪਹਿਲਾਂ ਤੋਂ ਹੀ ਸੁਰਖੀਆਂ ‘ਚ ਰਹਿਣ ਵਾਲੀ ਇਹ ਹੈ ਫਰੀਦਕੋਟ ਦੀ ਮਾਡਰਨ ਜੇਲ | ਜਿੱਥੇ ਬੈਰਕ ‘ਚ 4 ਹਵਾਲਾਤੀ ਚੋਰੀ ਚੋਰੀ ਗਲਤ ਕੰਮ ਨੂੰ ਅੰਜਾਮ ਦੇ ਰਹੇ ਸਨ | ਇਸੇ ਦੌਰਾਨ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਚ ਕੀਤੀ ਗਈ ਤਾਂ ਅਫ਼ਸਰ ਵੀ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਏ |