Htv Punjabi
Punjab Video

ਬੈਰਕ ‘ਚ 4 ਹਵਾਲਾਤੀ ਦੇਖੋ ਅਜਿਹਾ ਕੀ ਕਰ ਰਹੇ ਸਨ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼

ਪਹਿਲਾਂ ਤੋਂ ਹੀ ਸੁਰਖੀਆਂ ‘ਚ ਰਹਿਣ ਵਾਲੀ ਇਹ ਹੈ ਫਰੀਦਕੋਟ ਦੀ ਮਾਡਰਨ ਜੇਲ | ਜਿੱਥੇ ਬੈਰਕ ‘ਚ 4 ਹਵਾਲਾਤੀ ਚੋਰੀ ਚੋਰੀ ਗਲਤ ਕੰਮ ਨੂੰ ਅੰਜਾਮ ਦੇ ਰਹੇ ਸਨ | ਇਸੇ ਦੌਰਾਨ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਚ ਕੀਤੀ ਗਈ ਤਾਂ ਅਫ਼ਸਰ ਵੀ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਏ |

Related posts

ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ‘ਚ ਦੇਹਾਂਤ

htvteam

ਜਿਸ ASI ਨੂੰ ਮੁੰਡੇ ਨੇ ਗੱਡੀ ‘ਤੇ ਸੀ ਟੰਗਿਆ, ਉਹੀ ਪੁਲਸੀਆ ਆਇਆ ਕੈਮਰੇ ਅੱਗੇ Live, ਪੁੱਤ ਨਾਲ ਮਾੜੀ ਹੁੰਦੀ ਦੇਖ ਫੇਰ ਪਿਓ ਨੇ ਵੀ ਲਾਈਵ ਕੀਤਾ ਆਹ ਕੰਮ !

Htv Punjabi

ਸਰਸੇ ਵਾਲੇ ਦੀ ਪੈਰੋਲ ਤੇ ਸਿੱਖ ਕੌਮ ਦਾ ਵੱਧ ਗਿਆ ਪਾਰਾ

htvteam

Leave a Comment