ਮਾਮਲਾ ਹੈ ਅਬੋਹਰ ਦਾ, ਜਿੱਥੇ ਇਸ ਔਰਤ ਨੇ ਹੋਟਲਾਂ ‘ਚ ਆਪਣੇ ਨਾਲ ਹੋਏ ਜ਼ਬਰ ਜਿਨਾਹ ਦੇ ਦੋਸ਼ ਆਪਣੇ ਹੀ ਕਿਰਾਏਦਾਰ ਤੇ ਲਾਏ ਨੇ |
ਅਸਲ ‘ਚ ਇਹ ਔਰਤ ਤਲਾਕਸ਼ੁਦਾ ਹੈ ਅਤੇ ਆਪਣੀ ਬੱਚੀ ਦੇ ਨਾਲ ਆਪਣੇ ਮਾਪਿਆਂ ਕੋਲ ਰਾਜਸਥਾਨ ਦੇ ਗੰਗਾਨਗਰ ਰਹਿੰਦੀ ਹੈ | ਇਸਦੇ ਦੱਸਣ ਮੁਤਾਬਿਕ 4 ਜਨਵਰੀ 2021 ਨੂੰ ਰਾਜੀਵ ਨਾਂ ਦੇ ਇੱਕ ਵਿਅਕਤੀ ਨੇ ਇਹਨਾਂ ਦੇ ਫਲੈਟ ਦਾ ਇੱਕ ਪੋਰਸ਼ਨ ਕਿਰਾਏ ਤੇ ਲੈ ਲਿਆ | ਇੱਕ ਫਲੈਟ ‘ਚ ਰਹਿੰਦੀਆਂ ਦੋਵਾਂ ਦੀ ਜਾਣ ਪਹਿਚਾਣ ਹੋ ਗਈ | ਜਦ ਰਾਜੀਵ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਔਰਤ ਤਲਾਕਸ਼ੁਦਾ ਹੈ ਤਾਂ ਉਸਨੇ ਆਪਣੇ ਆਪਨੂੰ ਵੀ ਤਲਾਕਸ਼ੁਦਾ ਤੇ ਇੱਕ ਬੱਚੇ ਦਾ ਬਾਪ ਦੱਸ ਇਸਨੂੰ ਵਿਆਹ ਕਰਨ ਦੀ ਪੇਸ਼ਕਸ਼ ਕੀਤੀ | ਰਾਜੀਵ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ‘ਚ ਆ ਫਿਰ ਇਸ ਔਰਤ ਨਾਲ ਜੋ ਕੁੱਝ ਹੋਇਆ ਸੁਣੋ ਇਸਦੀ ਹੀ ਜ਼ੁਬਾਨੀ |
