Htv Punjabi
Punjab Video

ਵਰਦੀ ਦੇ ਨਸ਼ੇ ‘ਚ ਥਾਣੇਦਾਰ ਜਵਾਨ ਕੁੜੀ ਨਾਲ ਕਰ ਗਿਆ ਧੱਕਾ; ਪਿਓ ਦੀ ਗੈਰ ਹਾਜ਼ਰੀ ‘ਚ ਕੀਤੀ ਸ਼ਰਮਨਾਕ ਕਰਤੂਤ

ਮਾਮਲਾ ਹੈ ਖੰਨਾ ਦਾ, ਜਿੱਥੇ ਮਾਰਕਫੈਡ ਤੋਂ ਸੇਵਾਮੁਕਤ ਬਜ਼ੁਰਗ ਜਸਮੇਲ ਸਿੰਘ ਆਪਣੀ ਘਰਵਾਲੀ ਅਤੇ ਧੀ ਦੇ ਨਾਲ ਨਿਊ ਨਰੋਤਮ ਨਗਰ ਇਲਾਕੇ ‘ਚ ਰਹਿੰਦਾ ਹੈ | ਮਾਮਲਾ ਇਸ ਤਰ੍ਹਾਂ ਹੈ ਕਿ ਇਹਨਾਂ ਦਾ ਪੁੱਤ ਇਲੈਕਸ਼ਨ ਵਿਭਾਗ ਚੰਡੀਗੜ੍ਹ ਵਿਖੇ ਨੌਕਰੀ ਕਰਦਾ ਸੀ, ਪਰ ਨਸ਼ੇ ਦਾ ਆਦੀ ਹੋਣ ਕਾਰਨ ਉਸਨੇ ਨੌਕਰੀ ਬੰਦ ਕਰ ਦਿੱਤਾ | ਪਰਿਵਾਰ ਨੇ ਆਪਣੇ ਨੌਜਵਾਨ ਪੁੱਤ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਉ ਕੇਂਦਰ ‘ਚ ਭਰਤੀ ਕਰਵਾ ਦਿੱਤਾ | ਉਸਦੇ ਦੋ ਨਸ਼ਈ ਸਾਥੀ ਨਹੀਂ ਸਨ ਚਾਹੁੰਦੇ ਕਿ ਉਹ ਮੁੰਡਾ ਨਸ਼ਾ ਛੱਡੇ | ਜਿਸ ਦੇ ਚਲਦਿਆਂ ਜੋ ਕੁੱਝ ਹੋਈ ਸੁਣੋ ਇਹਨਾਂ ਪੀੜਤ ਬਜ਼ੁਰਗਾਂ ਅਤੇ ਇਹਨਾਂ ਦੀ ਧੀ ਦੇ ਹੀ ਮੂੰਹੋਂ |

Related posts

ਸੁਖਪਾਲ ਖਹਿਰੇ ਨਾਲ ਹੋਈ ਝੜਪ, ਪੈ ਗਿਆ ਝਾੜੂ ਆਲਿਆਂ ਨਾਲ ਪੰਗਾ ?

htvteam

ਕਿਉਂ ਆਹ ਮੁੰਡੇ ਨੂੰ ਕਰਨਾ ਪਿਆ ਅਜਿਹਾ ਕੰਮ

htvteam

90 ਫੀਸਦ ਜੋੜੀਆਂ ਰਾਤ ਵੇਲੇ ਕਰਦੀਆਂ ਨੇ ਆਹ ਗਲਤੀਆਂ

htvteam