Htv Punjabi
Punjab Video

ਬੰਦਾਂ ਕਬੂਤਰਾਂ ਵਾਂਗ ਲਗਾ ਰਿਹਾ ਸੀ ਉਡਾਰੀਆਂ, ਫਿਰ ਚਾਇਨਾ ਡੋਰ ਨੇ ਦਿਖੇ ਕਿਵੇਂ ਸੁੱਟਿਆ ਥੱਲੇ

ਬਸੰਤ ਰੁੱਤ ਆਉਂਦੇ ਹੀ ਅੰਬਰਾਂ ‘ਚ ਪੰਛੀਆਂ ਦੀਆਂ ਡਾਰਾਂ ਵਾਂਗ ਪਤੰਗ ਉੱਡਦੇ ਨਜ਼ਰ ਆਉਂਦੇ ਤੇ ਇਨ੍ਹਾਂ ਨਾਲ ਬੱਝੀ ਡੋਰ ਕਿਸੇ ਲਈ ਫਾਂਸੀ ਦਾ ਫੰਦਾ ਵੀ ਬਣ ਸਕਦੀ ਐ ਜਿਵੇਂ ਏਸ ਸਖਸ਼ ਲਈ ਬਣੀ ਹੈ ਜੀ ਹਾਂ ਇਹ ਬਜ਼ੁਗਰ ਵਿਅਕਤੀ ਕਬੂਤਰਾਂ ਵਾਂਗ ਅੰਬਰਾਂ ਚ ਉਡਾਰੀਆਂ ਲਗਾਉਂਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚਾਇਨਾ ਦੀ ਡੋਰ ਨੇ ਇਸਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਥ੍ੱਲੇ ਸੁੱਟ ਲਿਆ ਜਿਸਤੋਂ ਬਾਅਦ ਡੋਰ ਚ ਉਲਝੇ ਬੰਦੇ ਨੇ ਕਬੂਤਰ ਵਾਂਗ ਆਪਣੇ ਫਰ ਫਰਾ ਪਰ ਚਾਇਨਾ ਡੋਰ ਦੀ ਚੁੰਗਲ ਚੋਂ ਖੁਦ ਨੂੰ ਨਾ ਛੁੱਡਾ ਸਕਿਆ ਅੰਤ ਨੂੰ ਏਸ ਬੰਦੇ ਤੜਫ-ਤੜਫ ਕੇ ਦੇਖੋ ਕਿਵੇਂ ਪ੍ਰਾਣ ਨਿਕਲਦੇ ਹਨ,,,,

ਭਵਾਨੀਗੜ੍ਹ ਦੇ ਰਹਿਣ ਵਾਲੇ ਤਰਸੇਮ ਦਾਸ ਨੇ ਪੰਛੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਖੁਦ ਪੰਛੀ ਬਣਕੇ ਅਨੋਖੇ ਢੰਗ ਨਾਲ ਸਮਾਜ ਨੂੰ ਚਾਈਨਾ ਦੀ ਡੋਰ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਇਸਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਤਰਸੇਮ ਨੇ ਜੋ ਕਿਹਾ ਉਹ ਸੁਣੋ,,,,,,,,,ਏਸ ਮੌਕੇ ਤਰਸੇਮ ਦਾਸ ਹੋਰਾਂ ਨੇ ਲੋਕਾਂ ਪਤੰਗ ਨਾ ਚੜਾਉਣ ਦਾ ਸੁਨੇਹਾ ਦਿੱਤਾ ਹੈ ਕਿਉਕੀ ਇਸਦੇ ਨਾਲ ਕਈ ਲੋਕਾਂ ਤੇ ਪਸ਼ੂ ਪੰਛੀਆਂ ਦੀ ਮੌਤ ਵੀ ਹੋ ਸਕਦੀ ਐ ਤੇ ਅਸੀ ਹੁੰਦੀ ਦੇਖੀ ਵੀ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕਈ ਮੁਹਿੰਮਾ ਵੀ ਚਲਾਈਆਂ ਹਨ ਪਰ ਇਸਦੇ ਬਾਵਜੂਦ ਵੀ ਚਾਇਨਾ ਦੀ ਡੋਰ ਦੀ ਵਿਕਰੀ ਥੱਮਣ ਦਾ ਨਾਮ ਨਹੀਂ ਲਈ ਰਹੀ ਜੋ ਕੀ ਪ੍ਰਸ਼ਾਸਨ ਅੱਗੇ ਇਕ ਵੱਡੀ ਚਣੋਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸ਼ਹੀਦੀ ਦਿਹਾੜੇ ਤੇ ਜਾਣ ਸਮੇਂ ਸ਼ਰਧਾਲੂਆਂ ਨਾਲ ਦੇਖੋ ਕੀ ਹੋਇਆ ?

htvteam

ਡਿਊਟੀ ਤੇ ਬੈਠਾ ਸੀ ਸਿਕਿਓਰਟੀ ਗਾਰਡ

htvteam

ਮਾਸੂਮ ਦੀ ਜ਼ਿੰਦਗੀ ਕਰ’ਤੀ ਬਰਬਾਦ; ਅਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ?

htvteam

Leave a Comment