Htv Punjabi
Crime Punjab Video

ਬੰਦੇ ਦੀ ਗੱਡੀ ਦਾ ਹੋਇਆ ਐ/ਕਸੀ/ ਡੈਂਟ, ਜਨਾਨੀ ਕਾਰ ਚੋਂ ਨਿਕਲਕੇ ਆਈ ਬਾਹਰ ਸਕਾਰਪੀਓ ਵਾਲੇ ਨੂੰ ਕਹੀ ਗੱਲ

ਧਾਰਮਿਕ ਸਥਾਨ ਤੋਂ ਮੱਥਾ ਟੇਕਕੇ ਆ ਰਹੇ ਪਰਿਵਾਰ ਦੀ ਗੱਡੀ ਹਾਦਸਾ ਗ੍ਰਸਤ
ਕਾਰ ਸਵਾਰ ਮਹਿਲਾਵਾਂ ਨੇ ਸਕਾਰਪੀਓ ਨੂੰ ਦੱਸਿਆ ਹਾਦਸੇ ਦਾ ਕਾਰਨ
ਮੌਕੇ ਤੇ ਚਸ਼ਮਦੀਦ ਨੇ ਕਿਹਾ ਕਿ ਇਹਨਾਂ ਦੀ ਗੱਡੀ ਡਿਵਾਈਡਰ ਨਾਲ ਟਕਰਾਈ
ਬੰਦੇ ਦੀ ਗੱਡੀ ਦਾ ਹੋਇਆ ਐ/ਕਸੀ/ ਡੈਂਟ
ਜਨਾਨੀ ਕਾਰ ਚੋਂ ਨਿਕਲਕੇ ਆਈ ਬਾਹਰ ਸਕਾਰਪੀਓ ਵਾਲੇ ਨੂੰ ਕਹੀ ਗੱਲ
ਅੱਗੋਂ ਚਮਸਦੀਦ ਨੇ ਖੋਲਤਾ ਜਨਾਨੀ ਦਾ ਭੇਤ
ਜੋ ਗੱਡੀ ਘੁੰਮ ਕੇ ਸੜਕ ਵਿਚਕਾਰ ਚਲੇ ਗਈ ਅਤੇ ਸਕੋਰਪੀਓ ਨਾਲ ਟਕਰਾ ਗਈ ਕੀ ਕੁਝ ਕਹਿਣਾ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਲਓ ਤੁਸੀਂ ਵੀ ਸੁਣੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁੱਧ ’ਚ ਪਾਕੇ ਪੀਓ ਆਹ ਬੀਜ ਫੇਰ ਪੁਗਾਓ ਹਰ ਰੀਝ

htvteam

ਪੰਜਾਬ ਸਿਵਲ ਸਕੱਤਰੇਤ ‘ਚ ਭਗਵੰਤ ਮਾਨ ਦਾ ਇਤਿਹਾਸਕ ਸਵਾਗਤ

htvteam

ਦੇਵੀਆਂ ਕਰ ਰਹੀਆਂ ਇੱਕ ਪਰਿਵਾਰ ‘ਚ ਵੱਡੇ ਚਮਤਕਾਰ; ਦੇਖੋ ਘਰ ‘ਚ ਕਿਵੇਂ ਕਰ ਦਿੱਤੀਆਂ ਲਹਿਰਾਂ ਬਹਿਰਾਂ

htvteam

Leave a Comment