Htv Punjabi
Punjab Video

ਬੰਦੇ ਦੀ ਡੇਢ਼ ਕਰੋੜ ਰੁਪਏ ਦੀ ਚੀਜ ਗਈ ਗੁਆਚ, ਹੁਣ ਬੰਦੇ ਦੀ ਉੱਡ ਗਈ ਰਾਤਾਂ ਦੀ ਨੀਂਦ

ਹਰ ਇਨਸਾਨ ਪੈਸੇ ਲਈ ਦਿਨ ਰਾਤ ਭੱਜਿਆ ਫਿਰਦਾ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਰਿਸਤੇ ਨਾਤੇ ਯਾਰ ਬੇਲੀ ਵੀ ਤੁਹਾਡੇ ਨਾਲ ਖੜ੍ਹੇ ਨੇ,,,,ਬਗੈਰ ਪੈਸੇ ਤੋਂ ਤਾਂ ਘਰਦੇ ਵੀ ਬੰਦੇ ਨੂੰ ਨਹੀਂ ਸਿਆਣਦੇ,,,,,,,,ਪਰ ਜੇਕਰ ਤੁਹਾਡੇ ਲੱਖਾ ਕਰੋੜਾਂ ਰੁਪਏ ਕਿਧਰੇ ਗੁਆਚ ਜਾ ਗੁੰਮ ਹੋ ਜਾਣ,,,,,ਸੋਚੋ ਫਿਰ ਤੁਹਾਡਾ ਕੀ ਹਾਲ ਹੋਵੇਗਾ ਜੀ ਹਾਂ ਫਰੀਦਕੋਟ ਦੇ ਗੋਲੇਵਾਲਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਐ,,,,,,,ਹਜ਼ਾਰ ਨਹੀਂ ਲੱਖ ਨਹੀਂ ਕਰਮਜੀਤ ਸਿੰਘ ਦੀ ਪੂਰੇ ਡੇਢ ਕਰੋੜ ਰੁਪਏ ਦੀ ਚੀਜ ਗੁਆਚ ਗਈ ਹੈ , ਡੇਢ ਕਰੋੜ ਰੁਪਏ ਦੀ ਚੀਜ ਗੁਆਚਣ ਤੋਂ ਬਾਅਦ ਸੁਣੋ ਕਰਮਜੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਕਿਹਾ,,,,,,,,,,,,,ਉਧਰ ਫਰੀਦਕੋਟ ਲਾਟਰੀ ਵਿਕਰੇਤਾ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,ਕਰਮਜੀਤ ਸਿੰਘ ਡੇਢ ਕਰੋੜ ਰੁਪਏ ਦੀ ਨਿਕਲੀ ਲਾਟਰੀ ਦਾਅਵਾ ਕਰ ਰਿਹਾ ਐ ਅਤੇ ਦੂਜੇ ਪਾਸੇ ਲਾਟਰੀ ਵਿਕਰੇਤਾ ਦਾ ਕਹਿੰਣਾ ਐ ਕਿ ਕਰਮਜੀਤ ਸਿੰਘ ਦੀ ਕੋਈ ਲਾਟਰੀ ਨਹੀਂ ਨਿਕਲੀ ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਜਾਂਚ ਦਾ ਵਿਸ਼ਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਸੈਕਸ ਰੈਕੇਟ, ਇੰਝ ਹੋਇਆ ਪਰਦਾਫਾਸ਼

Htv Punjabi

ਨਰਸ ਨੂੰ ਕਮਰੇ ‘ਚ ਇਕੱਲੀ ਦੇਖ ਬਿਮਾਰ ਮਰੀਜ਼ ਹੋਇਆ ਸੈੱਟ, ਫਿਰ ਨਰਸ ਨੂੰ ਕਹਿੰਦਾ ਆਜਾ ਮਜੇ ਲੈਂਦੇ ਹਾਂ

htvteam

ਇੱਕੋ ਪਿੰਡ ਦੇ ਹੜ੍ਹ ‘ਚ ਫ਼ਸੇ ਸੀ 1200 ਲੋਕ !

htvteam

Leave a Comment