Htv Punjabi
Punjab Video

ਬੰਦੇ ਨੇ ਬਣਾਇਆ ਹੂਬਹੂ ਸਿੱਧੂ ਦਾ ਸਟੈਚੂ, ਬਸ ਜਾਨ ਹੀ ਨਹੀਂ ਬਾਕੀ ਸਾਰਾ ਕੁਝ ਹੈ

ਇਹ ਸਟੈਚੂ ਜੋ ਤੁਹਾਨੂੰ ਦਿਖਾ ਰਿਹੇ ਹਾਂ ਇਸ ਇਕ ਵਾਰ ਤੁਸੀ ਭੁਲੇਖਾ ਖਾ ਜਾਓਗੇ ਹੂੂੂੂਬਹੂ ਸਿੱਧੂ ਵਰਗਾ ਦਿਖਾਈ ਦੇ ਰਿਹਾ ਇਹ ਸਟੈਚੂ,,,,ਦੇਖੋ ਬਣਾਉਣ ਵਾਲੇ ਨੇ ਕਆ ਰੀਜ਼ ਲਾਈ ਐ ਬਸ ਇਕ ਜਾਨ ਹੀ ਨਹੀਂ ਬਾਕੀ ਸਾਰਾ ਕੁਝ ਹੀ ਸਿੱਧੂ ਵਾਂਗ ਨਜ਼ਰ ਆ ਰਿਹਾ,,,,,,,,ਇਹ ਕਲਾਕਾਰੀ ਜਗਮੀਤ ਸਿੰਘ ਨਾਂ ਦੇ ਵਿਅਕਤੀ ਨੇ ਕੀਤੀ ਐ ਲੰਮੇ ਸਮੇਂ ਦੀ ਮਿਹਨਤ ਤੋਂ ਇਸ ਸਟੈਚੂ ਨੂੰ ਬਣਾ ਸਿੱਧੂ ਦੀ ਹਵੇਲੀ ਪੁੱਜਾ ਹੈ,,,,,,,ਇਸ ਸਟੈਚੂ ਨੂੰ ਦੇਖ ਸਿੱਧੂ ਦੇ ਮਾਪੇ ਵੀ ਭਾਵੁਕ ਹੋ ਗਏ, ਅਪਣੇ ਪੁੱਤ ਦੇ ਸਟੈਚੂ ਛੂਹ ਕੇ ਦੇਖ ਦੇ ਮਾਤਾ ਦੇ ਅੱਖਾਂ ਚ ਝੜੀ ਲੱਗ ਗਈ,,,,,,,,,,,ਪਹਿਲਾਂ ਦੇਖੋ ਸਟੈਚੂ ਫਿਰ ਮਿਲਾਉਂਦੇ ਹਾਂ ਜਗਮੀਤ ਹੋਰਾਂ ਨਾਲ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮਾਪਿਆਂ ਤੋਂ ਚੋਰੀ ਚੋਰੀ ਮੁੰਡੇ ਰਾਤ ਨੂੰ ਟੱਪਣ ਲੱਗੇ ਕੋਠੇ, ਕਰਤਾ ਕਾਂ/। ਡ

htvteam

ਮੋਟਰਸਾਈਕਲ ਸਵਾਰਾਂ ਨੇ ਸਬਜ਼ੀ ਵਾਲੇ ਦੇ ਮੂੰਹ ‘ਤੇ ਸੁੱਟਿਆ ਤੇਜ਼ਾਬ, ਮਦਦ ਲਈ ਦੋਸਤ ਨੂੰ ਸੱਦਿਆ ਤਾਂ ਹਮਲਾਵਰਾਂ ਨੇ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

ਸਕੂਲ ਦੇ ਬਾਹਰੋਂ ਮੁੰਡੇ ਫੜੇ ਗਏ ਪੁੱਠਾ ਕੰਮ ਕਰਦਿਆਂ; ਰੰਗੇ ਹੱਥੀਂ ਫੜ ਪੁਲਿਸ ਨੇ ਕੀਤਾ ਮਾਮਲਾ ਦਰਜ਼

htvteam

Leave a Comment