ਚੋਰਾਂ ਦੇ ਹੌਂਸਲੇ ਹੁਣ ਐਨੇ ਕੁ ਬੁਲੰਦ ਹੋ ਗਏ ਨੇ ਕਿ ਉਹ ਦਿਨ ਦਿਹਾੜੇ ਹੀ ਲੋਕਾਂ ਨੂੰ ਲੁੱਟਦੇ ਨੇ,,,,ਪਰ ਪੁਲਿਸ ਪ੍ਰਸ਼ਾਸਨ ਕਬੂਤਰ ਵਾਂਗੂੰ ਅੱਖਾ ਮੀਚੀ ਬੈਠਾ ਐ,,,,,,,,ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜਿੱਥੇ ਲੁਟੇਰੇ ਲੋਕਾਂ ਦਾ ਗੱਲਾ ਕੱਟਣ ਲਈ ਸ਼ਰੇਆਮ ਸੜਕਾਂ ਤੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹੇ ਨੇ,,,,,,,,ਏਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਬੇਖੋਫ ਲੁਟੇਰੇ ਰਾਸਤੇ ਵਿੱਚ ਜਾਂਦੇ ਸਕੂਟੀ ਸਵਾਰ ਇਕ ਜੋੜੇ ਨੂੰ ਘੇਰ ਲੈਂਦੇ ਨੇ ਤੇ ਫਿਰ ਦਾਤਰ ਦਿਖਾਕੇ ਸਾਰਾ ਸਮਾਨ ਲੱਟਕੇ ਫਰਾਰ ਹੋ ਜਾਂਦੇ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਜਾਂਦੀ ਐ,,,,,,,,,,,,ਉਧਰ ਜਦੋਂ ਪਤਰਕਾਰਾਂ ਨੇ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਹਰ ਵਾਰ ਦੀ ਤਰ੍ਹਾਂ ਇਕੋ ਹੀ ਰੱਟਿਆ ਰਟਾਇਆ ਜਵਾਬ ਦਿੱਤਾ ਹੈ ,,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਕਦੋਂ ਤਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
previous post
next post