Htv Punjabi
Punjab Video

ਬੱਚਿਆਂ ਦੇ ਸਾਹਮਣੇ ਹੀ ਮਾਸਟਰਾਂ ਨੇ ਕਲਾਸ ‘ਚ ਕੀਤਾ ਸ਼ਰਮਨਾਕ ਕਾਰਾ; ਦੇਖੋ ਵੀਡੀਓ

ਮਾਮਲਾ ਜਿਲ੍ਹਾ ਸੰਗਰੂਰ ਅੰਦਰ ਪੈਂਦੇ ਪਿੰਡ ਮੌੜਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ, ਜਿੱਥੇ ਸਕੂਲ ਦੇ ਮਾਸਟਰ ਬਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਵਿਚਾਲੇ ਝਗੜੇ ਨੂੰ ਲੈ ਇਹ ਬੱਚੇ ਮਾਸਟਰ ਹਰਪ੍ਰੀਤ ਸਿੰਘ ਦੀ ਹਿਮਾਇਤ ‘ਚ ਉੱਤਰ ਆਏ ਨੇ | ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਸਿਰਫ ਹਰਪ੍ਰੀਤ ਸਰ ਹੀ ਚਾਹੀਦੇ ਨੇ | ਏਨਾ ਹੀ ਨਹੀਂ ਇਹਨਾਂ ਮਾਸਟਰ ਬਲਬੀਰ ਸਿੰਘ ਬਾਰੇ ਜੋ ਗੱਲਾਂ ਦੱਸੀਆਂ ਹੈਰਾਨ ਕਰ ਦੇਣ ਵਾਲੀਆਂ ਨੇ |

Related posts

ਸੋਂਹ ਚੁੱਕਣ ‘ਤੋਂ ਪਹਿਲਾਂ Amritpal Singh ਨੂੰ ਵੱਡਾ ਝਟਕਾ

htvteam

ਆਹ ਮੁੰਡੇ ਗਰੁੱਪ ਬਣਾਕੇ ਕਰ ਰਹੇ ਸੀ ਕੰਮ

htvteam

74 ਡੀ.ਆਰ.ਓਜ਼/ਤਹਿਸੀਲਦਾਰ/ਨਾਇਬ-ਤਹਿਸੀਲਦਾਰਾਂ ਦੇ ਤਬਾਦਲੇ

htvteam

Leave a Comment