Htv Punjabi
Punjab Video

ਬੱਚਿਆਂ ਨੂੰ ਸਕੂਲ ਵਾਲੀਆਂ ਵੈਨਾਂ ਚ ਚੜ੍ਹਾਉਂਣ ਵਾਲੇ ਮਾਪੇ, ਦੇਖਣ ਆਹ ਖਬਰ

ਆਪਣੇ ਬੱਚਿਆਂ ਨੂੰ ਸਕੂਲ ਵਾਲੀ ਵੈਨ ਜਾਂ ਫਿਰ ਬੱਸ ਵਿੱਚ ਚੜਾਉਂਣ ਵਾਲੇ ਮਾਪੇ ਸਾਰੇ ਕੰਮ ਕਾਰ ਛੱਡ ਏਸ ਖਬਰ ਨੂੰ ਧਿ੍ਆਨ ਨਾਲ ਦੇਖੋ ਕਿਉਕੀ ਖਬਰ ਦੇ ਅੱਗੇ ਜੋ ਤੁਹਾਨੂੰ ਦਿਖਾਉਂਣ ਜਾ ਰਿਹਾ ਹਾਂ ਉਹ ਦੇਖ ਤੁਹਾਡੇ ਹਿਰਦੇ ਵਲੂੰਧਰੇ ਜਾਣਗੇ,ਮਾਮਲਾ ਸੰਗਰੂਰ ਦੇ ਖੰਡੇਵਾਦ ਦਾ ਹੈ ਜਿੱਥੇ ਮਾਂ ਆਪਣੀ ਬੱਚੀ ਨੂੰ ਸਕੂਲ ਵੈਨ ਵਿੱਚ ਚੜ੍ਹਾਉਣ ਗਈ ਪਰ ਉੱਥੇ ਹੀ ਨਾਲ ਗਏ ਤਿੰਨ ਸਾਲਾਂ ਬੱਚੇ ਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਨੂੰ ਦੇਖ ਸਾਰੇ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ,,,,,,,,,

ਉੱਧਰ ਪੁਲਿਸ ਅਧਿਕਾਰੀ ਨੇ ਏਸ ਮਾਮਲੇ ਬਾਬਤ ਕੀ ਕਿਹਾ ਉਹ ਵੀ ਸੁਣੋ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਵੈਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਦੋੋੋੋੋੋਸ਼ੀ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫਿਊ ਦੌਰਾਨ ਡੋਲੀ ਲੈ ਕੇ ਮੁੜੀ ਫੁੱਲਾਂ ਵਾਲੀ ਕਾਰ ਦੀ ਟਰੱਕ ਨਾਲ ਹੋਈ ਸਿੱਧੀ ਟੱਕਰ, ਦੇਖੋ ਲਾੜਾ ਲਾੜੀ ਦਾ ਕੀ ਬਣਿਆ

Htv Punjabi

ਤੇਜ਼ਾਬ -ਗੈਸ ਦੀ ਸਮੱਸਿਆ ਤੋਂ ਫੁੱਲਾਂ ਵਾਲੀ ਚਾਹ ਐਵੇਂ ਦਿਵਾਏਗੀ ਛੁਟਕਾਰਾ

htvteam

CCTV ‘ਚ ਮੁੰਡੇ ਦੀ ਸ਼ਰਮਨਾਕ ਕਰਤੂਤ ਕੈਦ; ਬਾਬਾ ਦੇਖਦਾ ਰਹਿ ਗਿਆ ਸਾਰਾ ਸੀਨ

htvteam

Leave a Comment