Htv Punjabi
Punjab Video

ਬੱਚੇ ਨੂੰ ਲੈਕੇ ਕੇਂਦਰ ਦੀ ਚਿੱਠੀ ਬਾਰੇ ਸੁਣੋਂ ਬਲਕੌਰ ਸਿੰਘ ਨੇ ਕੀ ਦਿੱਤਾ ਮੋੜਵਾਂ ਜਵਾਬ ?

ਮਾਤਾ ਚਰਨ ਕੌਰ ਦੀ ਕੁੱਖੋ ਪੈਦੇ ਹੋਏ ਛੋਟੇ ਸਿੱਧੂ ਹਾਲੇ ਜੰਮੇ ਨੂੰ ਹਫਤਾ ਵੀ ਨਹੀਂ ਗੁਜ਼ਰਿਆ ਪਰ ਇਸਤੋਂ ਪਹਿਲਾਂ ਬੱਚੇ ਦੇ ਦਸਤਾਵੇਜ਼ ਮੰਗਣ ਦੇ ਨਾਂ ਤੇ ਬਲਕੌਰ ਸਿੰਘ ਹੋਰਾਂ ਨੂੰ ਤੰਗ ਪ੍ਰੇਸ਼ਾਸਨ ਕੀਤਾ ਜਾ ਰਿਹਾ ਇਸਦਾ ਜੇਕਰ ਕਰਦੇ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ ਹੋਰਾਂ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਸਰਕਾਰ ਅਤੇ ਪ੍ਰਸ਼ਾਸਨ ਤੇ ਭੜਾਸ ਕੱਢਦੇ ਹੋਏ ਜੋ ਕਿਹਾ ਉਹ ਸੁਣੋ,,,,,,,

ਕੀ ਹੈ ਪੂਰਾ ਮਾਮਲਾ ਆਓ ਦੱਸਦੇ ਹਾਂ ਸਿੱਧੂ ਮੂਸੇਵਾਲਾ ਦੀ ਚਰਨ ਕੌਰ ਦੇ IVF ਟ੍ਰੀਟਮੈਂਟ ਤੇ ਵਿਵਾਦ ਭੱਖਿਆ ਐ ART ਐਕਟ ਸਾਲ 2021 ਦਾ ਹਵਾਲਾ ਦੇਕੇ ਕੇਂਦਰ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਇਸਦੀ ਜਾਣਕਾਰੀ ਮੰਗੀ ਐ,ਜੇਕਰ ਮਾਹਿਰਾਂ ਦੀ ਮੰਨੀਏ ਤਾਂ ਐਕਟ ਮੁਤਾਬਿਕ IVF ਦੀ 21 ਤੋਂ 50 ਸਾਲਾਂ ਦੀ ਉਮਰ ਤੈਅ ਕੀਤੀ ਗਈ ਪਰ ਮਾਤਾ ਚਰਨ ਕੌਰ ਹੋਰਾਂ 58 ਸਾਲ ਦੀ ਉਮਰ ਚ ਬੱਚੇ ਨੂੰ ਜਨਮ ਦਿੱਤਾ ਹੈ ਜਿਸਦਾ ਕੇਂਦਰ ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਅਧਾਰ ਬਣਾਕੇ 14 ਮਾਰਚ ਨੂੰ ਚਿੱਠੀ ਲਿਖੀ ਸੀ ਜਿਸਦੇ ਵਿੱਚ ਬੱਚੇ ਦੇ ਦਸਤਾਵੇਜ਼ ਦੀ ਮੰਗ ਕੀਤੀ ਐ ਜਿਸਤੇ ਬਲਕੌਰ ਸਿੰਘ ਹੋਰਾਂ ਨੇ ਕਿਹਾ ਕੀ ‘ਮੈਂ ਇੱਥੋਂ ਦਾ ਹੀ ਰਹਿਣ ਵਾਲਾ ਹਾਂ ਕਿਤੇ ਭੱਜਣ ਨਹੀਂ ਲੱਗਿਆ ਟ੍ਰੀਟਮੈਂਟ ਪੂਰਾ ਹੋਣ ਜਾਣ ਦਿੱਤਾ ਜਾਵੇ,ਜਿੱਥੇ ਬੁਲਾਵੋਗੇ ਮੈਂ ਉੱਥੇ ਤਲਬ ਹੋ ਜਾਵਾਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਵਾਲੀ ਵਾਲੇ ਦਿਨ ਸਰਪੰਚ ਦਾ ਮੁੰਡਾ ਦੇਖੋ ਕਿਹੜੇ ਹਲਾਤਾਂ ‘ਚ ਮਿਲਿਆ

htvteam

PRTC ਬੱਸ ‘ਚ ਜਨਾਨੀ ਦੀ….

htvteam

ਗੋਰਿਆਂ ਦੇ ਵੈਦ ਦੀ ਖੰਡ ਸ਼ੂਗਰ ਵਾਲਿਆਂ ‘ਚ ਪੈਦਾ ਕਰੇਗੀ ਕਰੰਟ ਉਹ ਵੀ ਤੁਰੰਤ

htvteam

Leave a Comment