Htv Punjabi
Punjab Video

ਮੁੰਡਾ ਆਪਣੇ ਪਿੰਡ ਦੀ ਕੁੜੀ ਨਾਲ ਫਿਰਦਾ ਸੀ ਲਾਵਾਂ ਲੈਣ ਨੂੰ, ਫਿਰ ਕਰਤਾ ਅਜਿਹਾ ਕੰਮ

ਪੁਲਿਸ ਦੀ ਗ੍ਰਿਫਤ ਵਿੱਚ ਹੋਲੀ ਹੋਲੀ ਤੁਰੇ ਆਉਂਦੇ ਏਸ ਮੁੰਡੇ ਦੀ ਘਟੀਆ ਕਰਤੂਤ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ, ਇਸਦੇ ਸਿਰਤੇ ਆਸ਼ਕੀ ਅਤੇ ਹਬਸ ਦਾ ਐਸਾ ਭੂਤ ਸਵਾਰ ਹੋਇਆ ਕੀ ਏਸ ਨੇ ਆਪਣੇ ਹੀ ਪਿੰਡ ਦੀ ਕੁੜੀ ਵੀ ਨਹੀਂ ਬਖਸ਼ੀ,15 ਸਾਲਾਂ ਦੀ ਕੁੜੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਕੇ ਅਤੇ ਉਸਨੂੰ ਵਿਆਹ ਦਾ ਝਾਂਸਾ ਦੇਕੇ ਉਸ ਕੁੜੀ ਆਪਣੇ ਝੂਠੇ ਵਿਸ਼ਵਾਸ਼ ਚ ਲੈਕੇ ਘਰੋਂ ਫਰਾਰ ਹੋ ਗਿਆ ਫਿਰ ਬਾਹਰ ਲਿਜਾਕੇ ਕੁੜੀ ਨਾਲ ਅਜਿਹਾ ਕਾਰਾ ਕੀਤਾ ਕੀ ਜਿਸਦਾ ਪਤਾ ਲੱਗਦੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਅੱਗੇ ਸੁਣੋਂ ਪੁਲਿਸ ਦੇ ਪੁਲਿਸ ਦੇ ਅੜਿੱਕੇ ਕਿਵੇਂ ਆਇਆ,,,,,,,,

ਥਾਣਾ ਨਕੋਦਰ ਦੇ ਐਸ.ਐਚ.ਓ ਜੈਪਾਲ ਸਿੰਘ ਹੋਰਾਂ ਦਾ ਕਹਿਣਾ ਐ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਸਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,ਖੈਰ ਜੇਕਰ ਗੱਲ ਕਰੀਏ ਹਲਕਾ ਨਕੋਦਰ ਦੀ ਤਾਂ ਇਹ ਕੋਈ ਪਹਿਲਾਂ ਮਾਮਲਾ ਨਹੀਂ ਹਰ ਰੋਜ ਅਜਿਹੀਆਂ ਖਬਰਾਂ ਨਕੋਦਰ ਹਲਕੇ ਚੋਂ ਸੁਣਨ ਨੂੰ ਮਿਲਦੀਆਂ ਹਨ,ਮਾਰਚ ਮਹਿਨੇ ਚ ਹਲਕਾ ਨਕਦੋਰ ਤੋਂ ਤੀਜਾ ਮਾਮਲਾ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਤ ਇੰਝ ਵੀ ਆਉਂਦੀ ਐ, ਕਾਸ਼ ਇਹ ਔਰਤ ਘਰ ਬੈਠੀ ਰਹਿੰਦੀ ਤਾਂ ਘੱਟੋ ਘੱਟ ਇੰਝ ਤਾਂ ਨਾ ਮਰਦੀ

Htv Punjabi

ਅੱਧੀ ਰਾਤ ਜੰਗਲੀ ਸ਼ੈਅ ਨੇ ਮੁਹੱਲੇ ਵਾਲੇ ਪਾਏ ਵਖ਼ਤ ‘ਚ; ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਕੜੀ ਮਿਹਨਤ ਨਾਲ ਕੀਤਾ ਕਾਬੂ

htvteam

ਕਾਰ ਚ ਵੜ ਗਿਆ ਨਾਗ, ਬੰਦੇ ਦੇ ਛੁੱਟ ਗਏ ਪਸੀਨੇ

htvteam

Leave a Comment