Htv Punjabi
Punjab Video

ਬੱਸ ਹੁਣ ਆਈ ਕੰਮ ਰਹਿ ਗਿਆ

ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੀ ਆਉਂਦੀ ਨਜ਼ਰ ਆ ਰਹੀ ਔਰਤ ਦੇਖਣ ਨੂੰ ਜਿੰਨੀ ਸਿੱਧੀ ਸਾਦੀ ਲੱਗਦੀ ਪਰ ਉਸਤੋਂ ਵੀ ਕਿਤੇ ਜਿਆਦਾ ਇਹ ਸ਼ਾਤਿਰ ਹੈ ,ਇਸਦੇ ਸ਼ਾਤਿਰ ਦਿਮਾਗ ਦੀ ਕਹਾਣੀ ਸੁਣ ਇਕ ਤੁਸੀ ਸੋਚਾਂ ਵਿੱਚ ਪੈ ਜਾਵੋਂਗੇ ਜੀ ਹਾਂ ਅਸਲ ਇਹ ਮਾਮਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਐ ਜਿੱਥੇ ਇਹ ਔਰਤ ਨੇ ਆਪਣੇ ਪੁੱਤ ਦੀ ਉਮਰ ਦੇ ਮੁੰਡੇ ਨੂੰ ਆਪਣੇ ਜਾਲ ਚ ਫਸਾ ਲਿਆ ਅਤੇ ਉਸਨੂੰ ਜਾਦੂ ਟੂਣਿਆਂ ਦੀ ਮਾਹਿਰ ਦੱਸਿਆ ਫਿਰ ਮੁੰਡੇ ਜ਼ਬਰ ਜ਼ਨਾਹ ਕਰਨ ਦਾ ਕੇਸ ਵੀ ਦਰਜ ਕਰਵਾ ਦਿੱਤਾ ਪਰ ਇਸਦੀ ਝੂਠੀ ਕਹਾਣੀ ਦਾ ਪੁਲਿਸ ਕਿਵੇਂ ਪਰਦਾਫਾਸ਼ ਕੀਤਾ ਉਹ ਸੁਣੋ ਐਸ.ਐਚ.ਓ ਨ ਨਵਪ੍ਰੀਤ ਸਿੰਘ ਹੋਰਾਂ ਦੇ ਜ਼ੁਬਾਨੀ,,,,,,,,,,

ਐਸ.ਐਚ.ਓ ਨਵਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਔਰਤ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਸਦੇ ਕੋਲੋ ਹੋਰ ਵੀ ਢੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਤਾਂ ਇਸ ਮਾਮਲੇ ਬਾਬਤ ਹੋਰ ਵੀ ਖੁਲਾਸੇ ਹੋ ਸਕਣ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਅੰਨ੍ਹੇ ਅਧਿਆਪਕ ਨੇ ਦੇਖੋ ਸਕੂਲ ਚ ਕੀ ਕੀਤਾ ?

htvteam

ਆਹ ਦੇਖੋ ਭਗਵੰਤ ਮਾਨ ਦੇ ਸ਼ਹਿਰ ਕੀ ਹੋਇਆ ?

htvteam

ਜਨਾਨੀਆਂ ਦੇ ਨਾਲ ਸਰਪੰਚ ਦੇਖੋ ….?

htvteam

Leave a Comment