Htv Punjabi
Punjab Video

ਭਰਜਾਈ ਨਾਲ ਨਾ+ਜਾ+ਇ+ਜ਼ ਸਬੰਧਾਂ ਕਾਰਨ ਚੱਲੀਆਂ ਤਾੜ ਤਾੜ ਗੋ ਲੀਆਂ

ਹੁਣੇ ਹੁਣੇ ਲੁਧਿਆਣਾ ਤੋਂ ਵੱਡੀ ਖ਼ਬਰ ਆ ਰਹੀ ਹੈ, ਜਿੱਥੇ ਪੀੜਤ ਵਿਅਕਤੀ ਨੇ ਘਰਵਾਲੀ ਦੇ ਆਪਣੀ ਮਾਸੀ ਦੇ ਮੁੰਡਿਆਂ ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼ ਲਗਾ ਵਾਰਦਾਤ ਦੇ ਸ਼ੱਕ ਦਾ ਪ੍ਰਗਟਾਵਾ ਕੀਤਾ ਹੈ |
ਸ਼ਹਿਰ ਦੇ ਮੁੰਡੀਆਂ ਕਲਾਂ ਦੇ ਜੀਟੀਬੀ ਨਗਰ ਵਿਖੇ ਸਕ੍ਰੀਨ ਪ੍ਰਿੰਟਿੰਗ ਦਾ ਕੰਮ ਕਰਨ ਵਾਲੇ ਅਜੇ ਨਾਂ ਦੇ ਵਿਅਕਤੀ ‘ਤੇ ਦੋ ਅਣਪਛਾਤੀਆਂ ਦੁਕਾਨ ਦੇ ਅੰਦਰ ਵੜ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ | ਇਸ ਵਾਰਦਾਤ ‘ਤੇ ਕੋਈ ਜਾਣੀ ਮਾਲੀ ਨੁਕਸਾਨ ਨਹੀਂ ਹੋਇਆ |

Related posts

CM ਦੀ ਗਲਤ ਵੀਡੀਓ ਵਾ ਇਰਲ ਮਾਮਲੇ ‘ਚ ਚੱਕੇ 3 ਮੁੰਡੇ !

htvteam

ਵੀਡਓ ਦੇਖ ਕਰੋ ਫੈਸਲਾ ਕੌਣ ਸੱਚਾ-ਕੌਣ ਝੂਠਾ ?

htvteam

ਚੋਣਾਂ ਹਾਰਨ ‘ਤੋਂ ਬਾਅਦ ਸਾਬਕਾ MLA Kulbir Singh Zira ‘ਤੇ ਪਰਚਾ ਦਰਜ

htvteam

Leave a Comment