Htv Punjabi
Punjab Video

ਭਰੇ ਬਜ਼ਾਰ ‘ਚ ਕੁੜੀ ਨੇ ਕੀਤੀ ਅਜਿਹੀ ਹਰਕਤ ਬਣ ਗਿਆ ਸੀਨ

ਥੱਪੜ ਤੇ ਥੱਪੜ ਠਾਹ ਥੱਪੜ,,ਥੱਪੜ ਤੇ ਥੱਪੜ ਠਾਹ ਥੱਪੜ,,,,,,,,,ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਜਿਸਦੇ ਵਿੱਚ ਇੱਕ ਕੁੜੀ ਤੇ ਉਸਦੇ ਨਾਲ ਇੱਕ ਮਹਿਲਾ ਦੀ ਜਨਾਨੀਆਂ ਦੇ ਵੱਲੋਂ ਚੰਗੀ ਕੁੱਟ ਮਾਰ ਕੀਤੀ ਜਾ ਰਹੀ ਹੈ। ਤੁਸੀਂ ਸੋਚਦੇ ਹੋ ਹੋਮੋਗੇ ਕਿ ਸ਼ਾਇਦ ਕੋਈ ਘਰਵਾਲੇ ਦੀ ਪ੍ਰੇਮਿਕਾ ਹੋਣੀ, ਪਰ ਨਹੀਂ ਦਾਸ ਜੀ ਹ ਕਿ ਇਹ ਦੋ ਮਹਿਲਾਵਾਂ ਦੇ ਵੱਲੋਂ ਬਾਜ਼ਾਰ ਵਿੱਚ ਜਾ ਰਹੀ ਮਹਿਲਾ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਈਆਂ ਤੇ ਤਸਵੀਰਾਂ ਸਾਹਮਣੇ ਬੈਠੇ ਦੁਕਾਨਦਾਰ ਨੇ ਦੇਖ ਲਈਆਂ ਤੇ ਫਿਰ ਉਸ ਤੋਂ ਬਾਅਦ ਇਸਦਾ ਪਿੱਛਾ ਕੀਤਾ ਤਾਂ ਫਿਰ ਅੱਗੇ ਬਾਜ਼ਾਰ ਦੇ ਵਿੱਚ ਦੋਨਾਂ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਹੋਰ ਮਹਿਲਾਵਾਂ ਨੇ ਇਹਨਾਂ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਪਰਸ ਵੀ ਬਰਾਮਦ ਕਰ ਲਿਆ।

ਦੇਖਿਆ ਜਾਵੇ ਤਾਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਦਾਤਾਂ ਲਗਾਤਾਰ ਵੱਧ ਅਚਾਰੀਆ ਨੇ ਕਿਸੇ ਪਾਸੇ ਵੀ ਲੋਕ ਸੁਰੱਖਿਆਤ ਨਹੀਂ ਜਾਪਦੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਹਿਰ ਬਣ ਕੇ ਆਇਆ ਮੀਂਹ, ਇਮਾਰਤ ਢਹਿਣ ਨਾਲ ਪਿਓ-ਧੀ ਦੀ ਮੌਤ, ਕਈ ਦੇ ਦੱਬੇ ਹੋਣ ਦਾ ਸ਼ੱਕ

htvteam

ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈ ਅਜੀਬ ਸ਼ੈਅ, ਤੂਫ਼ਾਨ ਵਾਂਗੂੰ ਦੌੜਦੀ ਦੀ ਵੀਡੀਓ ਹੋਈ ਵਾਇਰਲ, ਦੇਖੋ ਲੋਕ ਕਿਉਂ ਡਰੇ ! 

Htv Punjabi

ਪੰਜਾਬ ਵਿੱਚ ਧੁੰਦ ਧੂਏਂ ਦਾ ਵੱਡਾ ਅਪਡੇਟ ਸੁਣੋਂ ਕਿਸਨੂੰ ਮਿਲੇਗਾ ਇਸਦਾ ਫਾਇਦਾ

htvteam

Leave a Comment