Htv Punjabi
Punjab Video

ਭਾਜਪਾ ਉਮੀਦਵਾਰ ਚੜਿਆ ਕਿਸਾਨਾਂ ਦੇ ਧੱਕੇ, ਦੇਖੋ ਸੀਨ

ਜਿੱਥੇ ਸਿਆਸੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਉੱਥੇ ਹੀ ਵਿਰੋਧ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਭਾਸ਼ਪਾ ਦਾ ਕੋਈ ਵੀ ਉਮੀਦ ਵਾਰ ਲੀਡਰ ਜਾਂ ਆਗੂ ਜਾਂ ਪ੍ਰਧਾਨ ਕੀਤੇ ਪਹੁੰਚਦਾ ਤਾਂ ਉਹਨਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪੈਂਦੀ ਹੈ ਤਾਜ਼ੀਆਂ ਤਸਵੀਰਾਂ ਧੂਰੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਧੂਰੀ ਪਹੁੰਚਣ ਦੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ,, ਭਾਜਪਾ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਇਸ ਕਰਕੇ ਫੁੱਟ ਰਿਹਾ ਕਿ ਨਾ ਤਾਂ ਸਾਨੂੰ ਦਿੱਲੀ ਵੱਲ ਜਾਣ ਦਿੱਤਾ ਜਾ ਰਿਹਾ ਕਿ ਕਿਸਾਨੀ ਮੁੱਦਿਆਂ ਦੇ ਹੱਲ ਨਹੀਂ ਕੀਤੇ ਜਾ ਰਹੇ,,,,,,,,,,,

ਜੇਕਰ ਗੱਲ ਕੀਤੀ ਜਾਵੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਤਾਂ ਓਹਨਾ ਨੇ ਕਿਹਾ ਕਿਸਾਨ ਸਾਡੇ ਨਾਲ ਹਨ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ ਮੇਰਾ ਚੋਣ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ,,ਅਰਵਿੰਦ ਖੰਨਾ ਨੇ ਕਿਹਾ ਆਪਣੀ ਗੱਲ ਰੱਖਣ ਦਾ ਹਰ ਕਿਸੇ ਨੂੰ ਅਧਿਕਾਰ ਹੈ ਭਾਵੇਂ ਉਹ ਕਿਸਾਨ ਹੋਣ ਕਿਸਾਨ ਜਥੇਬੰਦੀਆਂ ਹੋਣ ਭਾਵੇਂ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਪਰ ਇਸ ਨੂੰ ਇੱਕ ਤਰੀਕੇ ਦੇ ਨਾਲ ਕਰਨਾ ਚਾਹੀਦਾ ਨਾ ਕਿ ਕਿਸੇ ਦਾ ਰਾਸਤਾ ਰੋਕ ਕੇ ਵਿਰੋਧ ਕਰਨਾ ਚਾਹੀਦਾ,,,,,,,,,

ਸੋ ਦੱਸ ਦਈਏ ਕਿ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਦੇ ਮੱਦੇ ਨਜ਼ਰ ਭਾਜਪਾ ਉਮੀਦਵਾਰਾਂ ਦੇ ਵੱਲੋਂ ਹੁਣ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਪਰ ਇਸ ਦੌਰਾਨ ਉਹਨਾਂ ਨੂੰ ਕਈ ਥਾਵਾਂ ਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੋਨ ਤੇ ਧੀ ਨੂੰ ਕਹੀ ਇਹ ਗੱਲ ਤੇ ਕਰਫਿਊ ਦੇ ਦੌਰਾਨ ਮਾਂ ਪੁੱਤ ਨੇ ਕੀਤੀ ਖੁਦਕੁਸ਼ੀ, ਦੇਖੋ ਕੀ ਸੀ ਕਾਰਨ

Htv Punjabi

ਫੈਟੀ ਲੀਵਰ ਨੂੰ ਘਰ ‘ਚ ਬੈਠਕੇ ਕਰੋ ਠੀਕ, ਡਾਕਟਰ ਨੂੰ ਕਰੋ ਟਾਟਾ-ਬਾਏ-ਬਾਏ; ਦੇਖੋ ਵੀਡੀਓ

htvteam

ਪੈਟਰੋਲ ਪੰਪ ‘ਤੋਂ ਤੇਲ ਪਵਾਉਂਣ ਵੇਲੇ ਰਹਿਓ ਸਤੱਰਕ

htvteam

Leave a Comment