Htv Punjabi
Punjab Video

ਭਾਣਜੇ ਨੂੰ ਫਸਾਉਂਣ ਲਈ ਮਾਮੀ ਨੇ ਚੱਲੀ ਅਜਿਹੀ ਚਾਲ ਤੱਤੀ ਹੋਈ ਮਾਮੀ ਨੇ ਪੁੱਤ ਵਰਗਾ ਭਾਣਜਾ ਵੀ ਨਹੀਂ ਬਖਸ਼ਿਆ

ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਮੁੰਡੇ ਦਾ ਨਾਮ ਦੇਵਜੀਤ ਸਿੰਘ ਜਿਸਦੀ ਮਾਮੀ ਨੇ ਇਸਨੂੰ ਫਸਾਉਂਣ ਲਈ ਅਜਿਹੀ ਸ਼ਾਤਿਰ ਚਾਲ ਚੱਲੀ ਕਿ ਆਪਣੇ ਪੁੱਤ ਵਰਗੇ ਭਾਣਜੇ ਨੂੰ ਵੀ ਨਹੀਂ ਬਖਸ਼ਿਆ ਫਿਰ ਤੱਤੀ ਹੋਈ ਮਾਮੀ ਨੇ ਪੁਲਿਸ ਨਾਲ ਮਿਲਕੇ ਆਪਣੇ ਭਾਣਜੇ ਉੱਤੇ ਉਹ ਕਹਿਰ ਕਮਾਇਆ ਕਿ ਜਿਸਦੇ ਬਾਰੇ ਸੁਣਕੇ ਤੁਹਾਡੂ ਰੂਹ ਕੰਬ ਜਾਵੇਗੀ,,,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਆਪਣੀ ਮਾਮੀ ਅਤੇ ਪੁਲਿਸ ਤੇ ਗੰਭੀਰ ਇਲਾਜ਼ਮ ਲਗਾਉਂਦੇ ਹੋਏ ਜੋ ਉਨ੍ਹਾਂ ਦੇ ਕਾਰਨਾਮੇ ਦੱਸੇ ਉਹ ਸੁਣੋਂ,,,,,ਮਾਮਲਾ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਹੈ,,,,,,,

ਮਾਮਮਾ ਅੰਮ੍ਰਿਤਸਰ ਦਾ ਹੈ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜਾਂਚ ਕੀਤੀ ਜਾ ਰਹੀ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ,,,,,ਰਹੀ ਗੱਲ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੀ ਉਹ ਸਿਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ,,,,,ਕਹਿਣ ਦਾ ਭਾਵ ਹੈ ਕੀ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨੀ ਏਸ ਸਾਬ੍ਹ ਦੇ ਵੱਸ ਦੀ ਗੱਲ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਉਮਰ ਚ ਆਕੇ ਮਾਂ-ਧੀ ਨੇ ਇਕੱਠੇ ਕੀ ਕੀਤਾ

htvteam

10 ਦਾਣੇ ਖਾਓ 11ਵੇਂ ਦਿਨ ਸਰੀਰ ਨੂੰ ਤਾਕਤ ਦੀ………

htvteam

ਆਹ ਇਲਾਕਾ ਬਣਿਆ ਟਾਪੂ ਦੀ ਤਰ੍ਹਾਂ, ਪਾਣੀ ‘ਚ ਡੁੱਬੇ ਘਰਾਂ ਦੇ ਘਰ

htvteam

Leave a Comment