Htv Punjabi
Punjab Video

ਭਾਰਤੀ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ ਤਰਨਤਾਰਨ ਦੇ ਗੁਰਸੇਵਕ ਸਿੰਘ ਦੀ ਮੌਤ; ਪਰਿਵਾਰ ਦਾ ਰੋ ਰੋ ਬੁਰਾ ਹਾਲ

ਇਹ ਸਾਰਾ ਦ੍ਰਿਸ਼ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੋਦੇ ਸੋਡੀਆਂ ਦਾ, ਜਿੱਥੇ ਦਾ ਜਵਾਨ ਗੁਰਸੇਵਕ ਸਿੰਘ ਬੀਤੇ ਦਿਨ ਤਾਮਿਲਨਾਡੂ ਦੇ ਕੁੰਨੂਰ ਹਵਾਈ ਫੌਜ਼ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਨਾਲ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਣੇ ਕੁੱਲ 13 ਲੋਕਾਂ ਨਾਲ ਸ਼ਹੀਦ ਹੋ ਗਿਆ ਸੀ |

Related posts

ਜਿੱਥੇ ਮਿਲੇ ਆਹ ਮੁੰਡਾ ? ਬੱਸ ਐਵੇਂ ਕਰਿਓ, ਮਿਲੇਗਾ 2 ਲੱਖ ?

htvteam

ਇਸ ਵਿਅਕਤੀ ਨੇ ਸਿੱਧੂ ਨੂੰ ਕਿਓਂ ਦੱਸਿਆ ਨਾਪੁੰਸਕ; ਸਿੱਧੂ ਤੇ ਮਜੀਠੀਏ ਬਾਰੇ ਕੀਤੇ ਖ਼ੁਲਾਸੇ

htvteam

ਦੂਜੇ ਨੂੰ ਬਚਾਉਂਦੇ-ਬਚਾਉਂਦੇ ਦੇਖੋ ਕਿਵੇਂ ਨੌਜਵਾਨ ਲਾ ਗਏ ਜਾ-ਨ ਦੀ ਬਾਜੀ

htvteam