Htv Punjabi
Punjab Video

ਇਸ ਵਿਅਕਤੀ ਨੇ ਸਿੱਧੂ ਨੂੰ ਕਿਓਂ ਦੱਸਿਆ ਨਾਪੁੰਸਕ; ਸਿੱਧੂ ਤੇ ਮਜੀਠੀਏ ਬਾਰੇ ਕੀਤੇ ਖ਼ੁਲਾਸੇ

ਅੰਮ੍ਰਿਤਸਰ ਪੂਰਬੀ ਸੀਟ ਨੂੰ ਹਾਟ ਸੀਟ ਆਖਣਾ ਜਿਥੇ ਦੋ ਸਿਆਸੀ ਕੁਤੇ ਇਕ ਦੂਜੇ ਤੇ ਭੌਕਦੇ ਹੋਣ | ਸਿੱਧੂ ਠੱਗ, ਚੋਰ ਤੇ ਭੌਂਕਾ ਪਰ ਮਜੀਠੀਏ ਨਾਲੋਂ ਛੋਟਾ ਚੋਰ, ਕਿਓਂਕਿ ਮਜੀਠੀਏ ਨੇ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾਇਆ |

ਇਹ ਕਹਿਣਾ ਸਾਡਾ ਨਹੀਂ ਬਲਕਿ ਅੰਮ੍ਰਿਤਸਰ ਤੋਂ ਸਮਾਜਿਕ ਕਾਰਕੁੰਨ ਮਨਦੀਪ ਸਿੰਘ ਮੰਨਾ ਹੁਰਾਂ ਦਾ ਹੈ |
ਸਿਫ਼ਰ ਏਨਾ ਹੀ ਨਹੀਂ ਮੰਨਾ ਨੇ ਹੋਰ ਸਿਆਸੀ ਪਾਰਟੀਆਂ ਤੇ ਗੁਰਮੀਤ ਰਾਮ ਰਹੀਮ ਦੇ ਬਾਰੇ ਜੋ ਗੱਲਾਂ ਕੀਤੀਆਂ ਉਹ ਹੈਰਾਨ ਕਰ ਦੇਣ ਵਾਲੀਆਂ ਨੇ |

Related posts

ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ‘ਤੇ BJP ‘ਚ ਹੋਏ ਸ਼ਾਮਲ

htvteam

ਆਹ ਦੇਖਲੋ ਪੁਲਿਸ ਅੱਗੇ ਭੂ-ਤ ਨੱਚਦੇ? ਮਿੰਟਾਂ ਚ ਪਾਣੀ ਪਾਣੀ ਕਰਤੇ ਵੱਡੇ ਬਦ-ਮਾਸ਼!

htvteam

ਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗ

Htv Punjabi