Htv Punjabi
Punjab Video

ਮਾਂ ਪੁੱਤ ਰਲ਼ ਇੰਝ ਕਰਦੇ ਨੇ ਸੋਹਣੀਆਂ ਜਵਾਨੀਆਂ ਬਰਬਾਦ; ਲੋਕਾਂ ਨੇ ਸੜਕ ਜਾਮ ਕਰ ਲਾਇਆ ਧਰਨਾ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵੇਰਕਾ ਦਾ, ਜਿੱਥੇ ਇਕੱਠੇ ਹੋਏ ਇਲਾਕੇ ਦੇ ਲੋਕਾਂ ਨੇ ਸੰਨੀ ਪੱਦ @ ਸੰਦੀਪ ਨਾਂ ਦੇ ਵਿਅਕਤੀ ‘ਤੇ ਦੋਸ਼ ਲਗਾਉਂਦਿਆਂ ਦੱਸਿਆ ਹੈ ਕਿ ਉਹ ਪੂਰੇ ਪਰਿਵਾਰ ਨਾਲ ਲੰਮੇ ਸਮੇਂ ਤੋਂ ਇਲਾਕੇ ‘ਚ ਸ਼ਰੇਆਮ ਨਸ਼ੇ ਦਾ ਧੰਦਾ ਕਰ ਰਿਹਾ ਹੈ | ਹਾਲ ਇਹ ਹੈ ਕਿ ਪੁਲਿਸ ਵੀ ਇਹ ਪਰਿਵਾਰ ਤੋਂ ਭੈਅ ਖਾਂਦੀ ਹੈ |
ਅੱਜ ਜਿੱਮ ਚਲਾਉਣ ਵਾਲੇ ਨੌਜਵਾਨ ਰਣਜੀਤ ਸਿੰਘ ਕੇ.ਬੀ. ਮਾਨ ਨਾਲ ਸੰਨੀ @ ਸੰਦੀਪ ਨੇ ਜੋ ਕੁੱਝ ਕੀਤਾ ਉਸ ਕਰਕੇ ਪੂਰਾ ਇਲਾਕਾ ਰੋਸ ਵਜੋਂ ਸੜਕ ਤੇ ਉੱਤਰ ਆਇਆ |

Related posts

ਭਗਵੰਤ ਮਾਨ ਦੀ ਕੈਬਿਨੇਟ ਦਾ ਹੋਇਆ ਐਲਾਨ; ਆਹ MLA ਮੰਤਰੀ ਬਣਕੇ ਪਾਉਣਗੇ ਧੱਕ

htvteam

ਜਿਮ ਟ੍ਰੇਨਰ ਕੁੜੀ ਨਾਲ ਆਹ ਦੇਖੋ ਕੀ ਹੋ ਗਿਆ; ਕੁੜੀ ਦੇ ਭਰਾ ਦੇ ਪੈਰੋਂ ਹੇਠ ਖਿਸਕੀ ਜ਼ਮੀਨ

htvteam

ਘਰਵਾਲੇ ਨਾਲ ਝਗੜੇ ਦੇ ਕਾਰਨ 8 ਸਾਲਾਂ ਪੁੱਤ ਨੂੰ ਸੁੱਟਿਆ ਨਹਿਰ ‘ਚ

htvteam