ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੇ ਆਉਂਦੇ ਇਸ ਬੰਦੇ ਨੂੰ ਧਿਆਨ ਨਾਲ ਦੇਖੋ ਇਹ ਉਹੀ ਥਾਣੇਦਾਰ ਸਿਕੰਦਰ ਰਾਜ ਹੈ ਜੋ ਕੀ ਹਲਕਾ ਸਮਰਾਲਾ ਦੇ ਥਾਣੇ ਵਿੱਚ ਤਾਇਨਾਤ ਸੀ ਏਸ ਜਨਾਬ ਨੂੰ ਖਾਕੀ ਦਾ ਐਸਾ ਨਸ਼ਾ ਚੜ੍ਹਿਆ ਸੀ ਕੀ ਸ਼ਾਇਦ ਰੱਬ ਨੂੰ ਭੁੱਲੀ ਬੈਠਾ ਸੀ ਤੇ ਵਰਦੀ ਦੀ ਆੜ ਚ ਰਾਹਾਂ ਚ ਫਸੇ ਹੋਏ ਲੋਕਾਂ ਨੂੰ ਐਨਾ ਤੰਗ ਕਰਦਾ ਸੀ ਕਿ ਜਿਸਦੇ ਬਾਰੇ ਸੁਣਕੇ ਤੁਸੀ ਹੈਰਾਨ ਹੋ ਜਾਵੋਗੇ,ਇਸਦੀ ਕਰਤੂਤਾਂ ਤੋਂ ਤੰਗ ਆਏ ਇਕ ਮਾਤੜ ਜਹੇ ਬੰਦੇ ਦੇ ਸਬਰਾਂ ਦਾ ਬੰਨ੍ਹ ਟੁੱਟਿਆ ਤੇ ਫਿਰ ਉਸਨੇ ਥਾਣੇਦਾਰ ਨੂੰ ਐਸਾ ਸਬਕ ਸਿਖਾਇਆ ਕੀ ਹੁਣ ਇਹ ਥਾਣੇਦਾਰ ਮੂੰਹ ਲਕੋਈ ਫਿਰਦਾ ਹੈ,ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕੀ ਕਿਸੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਥਾਣੇਦਾਰ ਸਿਕੰਦਰ ਸਿੰਘ ਨੇ 18000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਜਿਸਦੇ ਦੋਸ਼ ਹੇਠ ਇਸਨੂੰ ਥਾਣਾ ਦੌਰਾਹਾ ਤੋਂ ਗ੍ਰਿਫਤਾਰ ਕੀਤਾ ਹੈ,,,,,,,,
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਥਾਣੇਦਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਡੁਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..