Htv Punjabi
Punjab Video

ਏਸ ਪਿੰਡ ‘ਚ ਇਕ ‘ਤੋਂ ਬਾਅਦ ਇਕ ਨੌਜਵਾਨ ਛੱਡ ਰਿਹੈ ਸੰਸਾਰ, ਆਪਣੇ ਪਿੰਡਾਂ ਨੂੰ ਬਚਾ ਲਓ

ਇਹ ਦਰਦਨਾਕ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਦੀਆਂ ਨੇ ਜਿੱਥੇ ਇਕ ਤੋਂ ਬਾਅਦ ਇਕ ਨੌਜਵਾਨ ਸੰਸਾਰ ਛੱਡ ਰਹੇ ਹਨ,ਬੀਤੀ ਦਿਨੀ ਏਸ ਪਿੰਡ ਇਕ ਨੌਜਵਾਨ ਚੜਦੀ ਉਮਰੀ ਨਸ਼ੇ ਦੀ ਭੇਟ ਚੜ ਗਿਆ ਜਿਸਦਾ ਹਲੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਪਰ ਦੂਜੇ ਦਿਨੀ ਹੀ ਇਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਦੀ ਖਬਰ ਸੁਣਨ ਨੂੰ ਮਿਲੀ ਹੈ ਜਿਸਤੋਂ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ,ਰੋਂਦੀਆਂ ਕੁਰਲਾਉਂਦੀਆਂ ਮਾਵਾਂ ਤੇ ਭੈਣਾਂ ਦੇਖੀਆਂ ਜਾ ਜਾਂਦੀਆਂ,ਇਨ੍ਹਾਂ ਮਾਵਾਂ ਦੀ ਸਾਰ ਲੈਣ ਲਈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਸਿਆਸੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਮੀਡੀਆ ਵਾਲਿਆ ਜਦੋਂ ਜਾਕੇ ਪੀੜਤ ਪਰਿਵਾਰ ਦੀ ਸਾਰ ਲਈ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਦੱਸਿਆ ਕੀ ਕਿਵੇਂ ਉਨ੍ਹਾਂ ਦੇ ਇਲਾਕੇ ਚ ਧੜੱਲੇ ਨਾਲ ਨਸ਼ਾ ਵਿਕ ਰਿਹਾ,,,,,,

ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਏਥੇ ਸ਼ਰੇਆਮ ਨਸ਼ਾ ਵਿਕ ਰਿਹਾ ਪਰ ਪ੍ਰਸ਼ਾਸਨ ਦੇ ਅਧਿਕਾਰੀ ਪੈਸੇ ਲੈਕੇ ਨਸ਼ਾ ਤਸਕਰਾਂ ਨੂੰ ਛੱਡ ਦਿੰਦੇ ਹਨ,ਸਾਰੀਆਂ ਪਾਰਟੀਆਂ ਦੇ ਲੀਡਰਾਂ ਅਤੇ ਅਧਿਕਾਰੀ ਅੱਡੀਆਂ ਚੁੱਕ ਚੁੱਕ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਤੁਹਾਡੇ ਸਾਹਮਣੇ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਵਾਨ ਕੁੜੀ ਦਾ ਹਾਲ ਦੇਖ ਅਸਮਾਨੋਂ ਫਰਿਸ਼ਤੇ ਵੀ ਵਹਾ ਰਹੇ ਹੰਝੂ

htvteam

ਨਹਾਉਣ ਜਾਂ ਸੌਣ ਤੋਂ ਪਹਿਲਾਂ ਇਸ ਥਾਂ ਲਗਾਇਆ ਤੇਲ ਕਰਦੈ ਕਰਾਮਾਤ

htvteam

ਸਿੱਧੂ ਮੁਸੇਆਲਾ ਦਾ ਨਵਾਂ ਗੀਤ ਰਲੀਜ਼ ਹੋਣ ‘ਤੋਂ ਬਾਅਦ ਦੇਖੋ ਕਿਵੇਂ ਪਿਆ ਗਾਹ ?

htvteam

Leave a Comment