ਲੋਕ ਸਭਾ ਚੋਣਾਂ ਤੋਂ ਪਹਿਲਾਂ ਕਮੇਡੀਅਨ ਕਲਾਕਾਰ ਬਾਲ ਮੁਕੰਦ ਸ਼ਰਮਾਂ ਹੋਰੀ ਅੰਮ੍ਰਿਤਸਰ ਪਹੁੰਚੇ ਹਨ ਜਿੱਥੇ ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਕੇ ਸਭਨਾ ਦੇ ਭਲੇ ਲਈ ਅਰਦਾਸ ਕੀਤੀ ਹੈ ਏਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਕੰਦ ਸ਼ਰਮਾ ਹੋਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਨ੍ਹਾਂ ਪੰਜਾਬ ਖੁਰਾਕ ਵਿਭਾਗ ਦੇ ਚੇਅਰਮੈਨ ਨਿਯੁਕਤ ਕੀਤਾ ਹੈ ਪਰ ਜਦੋਂ ਪੱਤਰਾਕਰਾਂ ਡਿਪੂਆਂ ਚ ਆ ਰਹੀਆਂ ਲੋਕਾਂ ਦਿਕਤਾਂ ਬਾਰੇ ਸਵਾਲ ਪੁੱਛੇ ਤਾਂ ਜਨਾਬ ਨੇ ਦੇਖੋ ਕਿਵੇਂ ਗੋਲ ਮੋਲ ਕਰਕੇ ਜਵਾਬ ਦਿੱਤੇ,,,,,,,,
ਮੁਕੰਦ ਸ਼ਰਮਾਂ ਦਾ ਕਹਿਣਾ ਐ ਕੀ ਅੰਮ੍ਰਿਤਸਰ ਵਿੱਚ 1700 ਦੇ ਕਰੀਬ ਡੀਪੂ ਹਨ ਅਸੀਂ ਜਾਂਚ ਕਰਾਂਗੇ ਕੀ ਘਰ ਘਰ ਵਿੱਚ ਸਹੀ ਰਾਸ਼ਣ ਪਹੁੰਚਿਆ ਜਾ ਰਿਹਾ ਜਾਂ ਨਹੀਂ,ਪਰ ਏਥੇ ਦੱਸਣਾ ਬਣਦਾ ਹੈ ਕੀ ਕਈ ਮਹੀਨਿਆਂ ਤੋਂ ਕਈ ਪਿੰਡਾਂ ਦੇ ਲੋਕ ਵਾਂਝੇ ਰਹਿ ਰਹੇ ਹਨ ਜੋ ਸਰਕਾਰ ਨੇ ਲਫਾਇਆ ਵਿੱਚ ਪਾਕੇ ਰਾਸ਼ਣ ਦਿੱਤਾ ਕੀ ਇਸਦੇ ਨਾਲ ਘਰ ਗੁਜ਼ਾਰਾ ਚੱਲਦਾ ਕਿਉਂ ਇਹ ਚਾਹ ਰਾਸ਼ਣ ਛੱਡਕੇ ਪੱਕੀ ਨੌਕਰੀ ਦਿੱਤੀ ਜਾਵੇ ਤਾਂ ਕੀ ਸਾਰੇ ਲੋਕ ਆਪਣੇ ਰਾਸ਼ਣ ਖਰੀਦਕੇ ਖਾ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..