ਪੁਲਿਸ ਦੀ ਗ੍ਰਿਫਤ ਦੇ ਵਿੱਚ ਭੱਜੀਆਂ ਜਾਂਦੀਆਂ ਅਤੇ ਥਾਣੇਦਾਰ ਦੇ ਕੋਲ ਬੈਠੀਆਂ ਇਹ ਵਿਦੇਸ਼ੀ ਅਤੇ ਪੰਜਾਬੀ ਕੁੜੀਆਂ ਦੇ ਕਾਰਨਾਮੇ ਸੁਣਕੇ ਤੁਸੀ ਸੋਚਾਂ ਜ਼ਰੂਰ ਪੈ ਜਾਵੋਗੇ ਕੀ ਆਖਿਰ ਇਹ ਕੁੜੀਆਂ ਕਿਹੜੇ ਰਾਹ ਪੈ ਗੀਆਂ,ਦਰਸਲ ਦਿਨ ਢਲਦੇ ਹੀ ਜਦੋਂ ਸ਼ਾਮ ਹੁੰਦੀ ਸੀ ਤਾਂ ਕੁੜੀਆਂ ਦਾ ਗਿਰੋਹ ਸਰਗਰਮ ਹੋ ਜਾਂਦਾ ਸੀ ਤੇ ਫਿਰ ਰੋਡ ਉੱਤੇ ਆਉਂਣ ਜਾਣ ਵਾਲੇ ਮੁੰਡਿਆਂ ਨੂੰ ਇਸ਼ਾਰੇ ਨਾਲ ਬੁਲਾਕੇ ਸੁੰਨ੍ਹ-ਸਾਨ ਜਗ੍ਹਾ ਯਾਨੀ ਕੇ ਜੰਗਲ ਵਰਗੀ ਥਾਂ ਤੇ ਲੈ ਜਾਂਦੀਆਂ ਜਿੱਥੇ ਇਹ ਜੰਗਲ ਚ ਮੰਗਲ ਲਗਾਉਂਦੀਆਂ ਸੀ ਤੇ ਅੱਗੇ ਸੁਣੋਂ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਇਨ੍ਹਾਂ ਕੁੜੀਆਂ ਦਾ ਪਰਦਾਫਾਸ਼ ਹੋਇਆ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ 6 ਵਿਦੇਸ਼ੀ ਅਤੇ 8 ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਜਿੱਥੇ ਇਹ ਫਗਵਾੜਾ ਦੇ ਪੀਜੀ ਵਿੱਚ ਰਹਿੰਦੀਆਂ ਸੀ ਉਸ ਪੀਜੀ ਦੇ ਮਾਲਕ ਕੋਲੋ ਵੀ ਪੁੱਛ ਗਿੱਛ ਕੀਤੀ ਜਾ ਸਕਦੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
