ਸਕਰੀਨ ਤੇ ਚੱਲ ਰਹੀਆਂ ਤਸਵੀਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਾਸ ਰਿਸਤੇਦਾਰ ਦੇ ਘਰ ਦੀਆਂ ਨੇ,, ਜਿੱਥੇ ਸੁੱਤੇ ਪਏ ਪਰਿਵਾਰ ਦੇ ਨਾਲ ਘਰ ਚ ਮੁੰਡੇ ਵੜਕੇ ਆਹ ਪੁੱਠਾ ਕੰਮ ਕਰ ਗਏ ਤੇ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,ਤੁਸੀਂ ਵ ਦੇਖ ਸਕਦੇ ਹੋ ਕੀ ਨੌਜਵਾਨ ਪਹਿਲਾਂ ਗੇਟ ਤੇ ਖੜ੍ਹੇ ਨੇ ਤੇ ਫਿਰ ਘਰ ਚ ਦਾਖ਼ਿਲ ਹੋਕੇ 18,20 ਤੋਲੇ ਸੋਨਾ ਤੇ ਲੱਖ ਰੁਪਏ ਤੇ ਹੱਥ ਫੇਰ ਗਏ ਇਹ ਨੌਜਵਾਨ ਚੋਰ ਸੀ,,,,,,,,,,
ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਦਾ,,,ਮਕਾਨ ਮਾਲਕ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਆ ਗਏ ਅਤੇ ਸਿੱਧਾ ਘਰ ਚ ਬਣੇ ਸਟੋਰ ਦੇ ਵਿੱਚ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਹਨ।
ਇਸ ਮੌਕੇ ਪੁੱਜੇ ਨਗਰ ਕੌਂਸਲਰ ਨੇ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਹੈ,,,,,,,ਇਸ ਮੌਕੇ ਜਾਂਚ ਕਰਨ ਪੁੱਜੇ ਜਾਂਚ ਅਧਿਕਾਰੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਹਨਾਂ ਵੱਲੋਂ ਇਸਦੀ ਜਾਂਚ ਕਰ ਕੀਤੀ ਜਾ ਰਹੀ ਹੈ ਜਲਦੀ ਚੋਰਾਂ ਨੂੰ ਫੜ ਦਿੱਤਾ ਜਾਵੇਗਾ।,,,,,,ਚੋਰਾਂ ਦੇ ਹੌਸਲੇ ਦਿਨ ਬ ਦਿਨ ਵਧਦੇ ਜਾਂ ਰਹੇ ਨੇ ਕਨੂੰਨ ਤੋਂ ਵੀ ਬੇਖੌਫ਼ ਹੋਕੇ ena ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..