ਵੀਡੀਓ ‘ਚ ਇਸ ਵੀਡੀਓ ਵਿੱਚ ਭੱਜੇ ਜਾਂਦੇ ਇਹ ਉਹੀ ਬਹਾਦਰ ਲੋਕ ਨੇ ਜਿਨ੍ਹਾਂ ਨੇ ਪੁਲਿਸ ਦੀ ਮਦਦ ਕੀਤੀ ਹੈ ਜੀ ਹਾਂ ਬਠਿੰਡਾ ਦੇ ਥਾਣਾ ਨੰਦਗੜ੍ਹ ਇਲਾਕੇ ਚ ਲੁੱਟ ਖੋਹ ਕਰਕੇ ਚਾਰ ਲੁਰੇਟੇ ਗੱਡੀ ਚ ਫਰਾਰ ਹੋ ਜਾਂਦੇ ਨੇ,,,,,,ਜਦੋਂ ਪੁਲਿਸ ਉਨ੍ਹਾਂ ਦਾ ਪਿੱਛਾ ਕਰਦੀ ਹੈ ਤਾਂ ਉਹ ਲੁਟੇਰੇ ਤੇਜਧਾਰ ਹਥਿਆਰਾਂ ਨਾਲ ਪੁਲਿਸ ਤੇ ਹਮਲਾ ਕਰ ਦਿੰਦੇ ਨੇ ਜਿਸ ਦੌਰਾਨ ਹੋਲਦਾਰ ਕਿੱਕਰ ਸਿੰਘ ਦਾ ਹੱਥ ਵੱਢ ਗਿਆ ਹੈ,,,,,,,,,ਜਿਸਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਚ ਦਾਖਲ ਕੀਤਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ,,,,,,,,,,ਦੱਸ ਦੀਏ ਕਿ ਬੇਮਿਸਾਲ ਬਾਹਦਰੀ ਦਿਖਾਉਂਦੇ ਹੋਏ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਚਾਰ ਲੁਟੇਰਿਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ,,,,,,
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਲੁਟੇਰਿਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵਲੋਂ ਉਨ੍ਹਾਂ ਤੋਂ ਹੋਰ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਖੈਰ ਜਦੋਂ ਇਹ ਗੁੰਡੇ ਲੋਕ ਪੁਲਿਸ ਨੂੰ ਵੀ ਨਹੀਂ ਬਖਸ਼ਦੇ ਤਾਂ ਫਿਰ ਆਮ ਲੋਕਾਂ ਨੂੰ ਕਿਵੇਂ ਸੁਰੱਖਿਅਤ ਹੋ ਸਕਦੇ ਨੇ ,ਦੱਸ ਦੀਏ ਕਿ ਕੁਝ ਮਹੀਨੇ ਬਠਿੰਡੇ ਦੀ ਧਰਤੀ ਖੜਕੇ ਪੰਜਾਬ ਦੇ ਡੀ ਜੀ ਪੀ ਹੋਰਾਂ ਨੇ ਕਿਹਾ ਸੀ ਅਸੀ ਪਰਿੰਦੇ ਨੂੰ ਵੀ ਫਰ ਨਹੀਂ ਮਾਰਨ ਦਿੰਦੇ।………ਪਰਿੰਦਿਆਂ ਨੂੰ ਤਾਂ ਛੱਡੋ ਏਥੇ ਸ਼ਰੇਆਮ ਪੁਲਿਸ ਅਤੇ ਲੋਕਾਂ ਤੇ ਹਮਲੇ ਹੋ ਰਹੇ…….ਸੋ ਇਸ ਬਾਰੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….
