Htv Punjabi
Punjab Video

ਮਾਨਸਾ ‘ਚ ਉਲੀਕਿਆ ਗਿਆ ਵੱਡਾ ਪ੍ਰੋਗਰਾਮ ਬਲਕੌਰ ਸਿੰਘ ਨੇ ਵੰਡੇ ਲੱਡੂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਹੋਰੀ ਪਿੰਡ ਸਮਾਉਂ ਵਿਖੇ ਪਹੁੰਚੇ ਹਨ ਜਿੱਥੇ ਉਨ੍ਹਾਂ ਬਾਦਸ਼ਾਹ ਪਲਸਮਾ ਵੱਲੋ ਉਲੀਕੇ ਪ੍ਰੋਗਰਾਮ ਚ ਸ਼ਿਰਕਤ ਕੀਤੀ ਹੈ ਏਸ ਦੌਰਾਨ ਸਿੱਧੂ ਦੇ ਕਈ ਫੈਂਸਜ਼ ਇਕੱਠੇ ਇਸ ਮੌਕੇ ਬਲਕੌਰ ਸਿੰਘ ਹੋਰਾਂ ਵੱਲੋਂ ਛੋਟੇ ਸਿੱਧੂ ਦੀ ਖੁਸ਼ੀ ਚ ਲੱਡੂ ਵੰਡੇ ਗਏ ਹਨ ਇਸਦੇ ਨਾਲ ਹੀ ਭੰਗੜੇ ਪਏ ਗਏ ਤੇ ਉੱਥੇ ਹੀ ਮੁਟਿਆਰਾਂ ਵੱਲੋਂ ਗਿੱਧਾ ਪਾਕੇ ਧੂੜਾਂ ਪੱਟੀਆਂ ਗਈਆਂ ਨੇ ਤੁਸੀ ਵੀ ਦੇਖੋ ਗਿੱਧੇ ਦੀਆਂ ਧਮਾਲਾਂ,,,,,,,,,,,,

ਏਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਕਿਹਾ ਅਕਾਲਪੁਰਖ ਨੇ ਤਾਂ ਸਾਨੂੰ ਇੰਸਾਫ ਦੇ ਦਿੱਤਾ ਪਰ ਏਥੇ ਦੀ ਹਕੂਮਤ ਵੱਲੋਂ ਸਾਨੂੰ ਇੰਸਾਫ ਨਹੀਂ ਮਿਲਿਆ ਇਸਦੇ ਨਾਲ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਜਦੋਂ ਲੀਡਰ ਤੁਹਾਡੇ ਘਰ ਵੋਟਾਂ ਮੰਗਣ ਆਉਂਣ ਤਾਂ ਤੁਸੀ ਉਨ੍ਹਾਂ ਨੂੰ ਸਵਾਲ ਜ਼ਰੂਰ ਪੁੱਛਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਐਮਰਜੈਂਸੀ ‘ਚ ਕਿਵੇਂ ਕੰਮ ਕਰਦੇ ਨੇ ਯੋਧੇ ?

htvteam

ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਐਗਜ਼ਾਮ ਦੇ ਵਿੱਚ ਲੁਧਿਆਣਾ ਦੀ ਸ਼ਿਵਾਨੀ ਨੇ ਦੂਜਾ ਰੈਂਕ ਕੀਤਾ ਹਾਸਲ, ਪਰਿਵਾਰ ਚ ਖੁਸ਼ੀ ਦਾ ਮਾਹੌਲ

Htv Punjabi

ਹੁਣ ਤੁਹਾਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੀ ਆਪ ਹੀ ਕਰਨੀ ਪਵੇਗੀ ਸੁਰੱਖਿਆ, ਪੁਲਿਸ ਲੀਡਰਾਂ ਲਈ ਵਿਅਸਤ

htvteam

Leave a Comment