Htv Punjabi
Punjab Video

ਦੇਖੋ ਐਮਰਜੈਂਸੀ ‘ਚ ਕਿਵੇਂ ਕੰਮ ਕਰਦੇ ਨੇ ਯੋਧੇ ?

ਸ਼ੋਸਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀਂ ਐ ਵੀਡੀਓ ਜਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਭੈਣੀ ਦੀ ਐ,,,,,ਏਸ ਪਿੰਡ ਚੋਂ ਇਕ ਹਾਈ ਰਿਸਕ ਗਰਭਵਤੀ ਮਹਿਲਾ ਨੂੰ ਪਾਣੀ ਚੋ ਕੱਢ ਕੇ ਉਸਦੀ ਜਾ ਬਚਾਈ ਐ,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਐਨ ਡੀ ਆਰ ਐਫ ਦੇ ਜਵਾਨ ਮਹਿਲਾ ਕਿਸਤੀ ਦੀ ਮਦਦ ਨਾਲ ਲੈਕੇ ਆ ਰਹੇ ਹਨ ਜਿਸਨੂੰ ਐਬੂਲੈਂਸ ਰਾਹੀ ਸੁਨਾਮ ਦੇ ਸਿਵਲ ਹਸਪਤਾਲ ਚ ਭੇਜਿਆ ਗਿਆ ਹੈ,,,,

ਦੱਸ ਦੀਏ ਕੀ ਇਸ ਮਹਿਲਾ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਫੋਨ ਕਾਲ ਤੇ ਮਿਲੀ ਸੀ ਜਿਸਤੋਂ ਬਾਅਦ ਫੋਰਨ ਹੀ ਮੌਕੇ ਤੇ ਪਹੁੰਚਕੇ ਬਚਾਅ ਕਾਰਜ ਟੀਮਾਂ ਵਲੋਂ ਮਹਿਲਾ ਨੂੰ ਪਾਣੀ ਚੋਂ ਕੱਢ ਕੇ
ਉਸਦੀ ਜਾਨ ਬਚਾਈ ਗਈ ਐ ਜਿਸਦੀ ਵੀਡੀਓ ਤੇ ਖੂਬ ਵਾਇਰਲ ਹੋ ਰਹੀ ਐ,,,,,ਅਤੇ ਦੇਸ਼ ਦੁਨੀਆਂ ਚ ਇਸਦੀ ਤਾਰਿਫ ਹੋ ਰਹੀ ਐ,,,,,,,,ਤੁਹਾਡੇ ਇਸ ਬਾਰੇ ਕਿ ਵਿਚਾਰ ਨੇ ਆਪਣੇ ਵਿਚਾਰ ਕੁਮੇਂਟ ਬੋਕਸ ਵਿੱਚ ਸਾਂਝੇ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਕੇ ਪੁੱਤ ਨੇ ਹੀ ਆਪਣੀ ਮਾਂ ਨਾਲ ਟੱਪੀਆਂ ਹੱਦਾਂ, ਬੰਦ ਕਮਰੇ ਚ ਕੀਤਾ ਆਹ ਹਾਲ ?

htvteam

ਪਿੰਡ ਦੀ 20 ਸਾਲਾ ਜਵਾਨ ਕੁੜੀ ਮੁੜ ਈ ਚਰਚਾ ‘ਚ, ਖੇਤਾਂ ਚ ਕੀਤਾ ਅਜਿਹਾ ਕੰਮ ਕਿ 25 ਪਿੰਡਾਂ ਚ ਹੋਈਆਂ ਗੱਲਾਂ, ਕੁੜੀ ਦਾ ਕਾਰਨਾਮਾਂ ਦੇਖ ਪਿੰਡ ਵਾਲਿਆਂ ਨੇ ਲਈਆਂ ਮੂੰਹ ‘ਚ ਉਂਗਲਾਂ  

Htv Punjabi

ਮਿੰਟਾਂ ਸੈਕਿੰਟਾਂ ‘ਚ ਉਜਾੜਿਆਂ ਹੱਸਦਾ-ਵੱਸਦਾ ਘਰ

htvteam

Leave a Comment