Htv Punjabi
Punjab Video

ਮਾਮੂਲੀ ਜਿਹੀ ਗੱਲ ਨੂੰ ਲੈਕੇ ਕਾਲੀ ਗੱਡੀ ‘ਚ ਆਏ, ਮੁੰਡਿਆਂ ਨੇ ਸ਼ਰੇਆਮ ਘਰ ‘ਚ ਵੜ੍ਹਕੇ ਕਰਤਾ ਵੱਡਾ ਕਾਂ-ਡ

ਫਰੀਦਕੋਟ ਦੇ ਕੋਠੇ ਨਰਾਇਣਗੜ੍ਹ ਪਿੰਡ ਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਕਾਲੀ ਗੱਡੀ ਚ ਆਏ ਮੁੰਡਿਆਂ ਨੇ ਇਨ੍ਹਾਂ ਨੌਜਵਾਨਾਂ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਬਾਰਾ ਬੋਰ ਦੇ ਸ਼ਰਲੇ ਵੱਜਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਫਰੀਦਕੋਟ ਦੇ ਸਿਵਲ ਹਸਪ਼ਸਾਲ ਭਰਤੀ ਕਰਵਾਇਆ ਗਿਆ ਏਸ ਮੌਕੇ ਪੀੜਤ ਨੌਜਵਾਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤਾਂ ਨੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,

ਉੱਧਰ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਹੈ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੂਸ ਸਰਕਾਰ ਨੇ ਪੰਜਾਬੀ ਪਰਿਵਾਰ ਨੂੰ ਆਹ ਕੀ ਦਿੱਤਾ

htvteam

ਮੁਹੱਲਾ ਕਲੀਨਿਕ ਨੇ ਕਸੂਤੇ ਫਸਾਏ ਸੀਐਮ ਭਗਵੰਤ ਮਾਨ ?

htvteam

ਪਟਿਆਲਾ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਹੋਏਗੀ ਸਕਰੀਨਿੰਗ, ਸ਼ਹਿਰ ‘ਚ ਲੰਗਰ ਵੰਡਣ ‘ਤੇ ਲੱਗੀ ਪੂਰਨ ਪਾਬੰਦੀ

Htv Punjabi

Leave a Comment