Htv Punjabi
Punjab Video

ਮਾਲਕ ਨੇ ਦੱਸੀ ਪਨੀਰ ਦੀ ਸਾਰੀ ਅਸਲ ਸੱਚਾਈ

ਐਕਸ਼ਨ ਦਾ ਰਿਐਕਸ਼ਨ,, ਕਈ ਵਾਰ ਕਾਹਲੀ ਚ ਲਿਆ ਐਕਸ਼ਨ ਦਾ ਰਿਐਕਸ਼ਨ ਗਲਤ ਹੋ ਜਾਂਦਾ ਅਜਿਹਾ ਹੀ ਉਦੋਂ ਦੇਖਣ ਨੂੰ ਮਿਲਿਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਮਾ ਦੁਰਗਾ ਫੈਕਟਰੀ ਦੇ ਬਣੇ ਪਨੀਰ ਦੀ ਚੈਕਿੰਗ ਹੋਈ ਅਤੇ ਇਸ ਪਨੀਰ ਨੂੰ ਨਕਲੀ ਕਹਿ ਦਿੱਤਾ,,ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਇਹ ਫੈਕਟਰੀ ਕਾਫੀ ਚਰਚਾ ਦੇ ਵਿੱਚ ਆਈ,,, ਤੇ ਪਨੀਰ ਖਾਣ ਵਾਲੇ ਨੂੰ ਸਾਵਧਾਨ ਕੀਤਾ ਗਿਆ। ਸੋ ਨਜ਼ਰ ਮਾਰਦੇ ਆਂ ਇਹਨਾਂ ਤਸਵੀਰਾਂ ਤੇ ਤੇ ਹੁਣ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ।

ਮੀਡੀਆ ‘ਚ ਇਹ ਖਬਰ ਆਉਣ ਤੋਂ ਬਾਅਦ ਅਧਿਕਾਰੀ ਦੀ ਕਾਫੀ ਤਾਰੀਫ ਹੋਈ ਪਰ ਹੁਣ ਮਾਂ ਦੁਰਗਾ ਡੇਅਰੀ ਦਾ ਮਾਲਕ ਵੀ ਸਾਹਮਣੇ ਆ ਗਿਆ ਹੈ ਅਤੇ ਆਪਣਾ ਪੱਖ ਪੇਸ਼ ਕੀਤਾ ਹੈ।ਉਸ ਨੇ ਕਿਹਾ ਹੈ ਕਿ ਮੀਡੀਆ ‘ਚ ਉਸ ਵੱਲੋਂ ਬਣਾਏ ਪਨੀਰ ਨੂੰ ਨਕਲੀ ਦੱਸਦੇ ਹੋਏ ਖਬਰਾਂ ਆਈਆਂ ਹਨ, ਜੋ ਕਿ ਬਿਲਕੁਲ ਗਲਤ ਹੈ।ਉਸ ਨੇ ਕਿਹਾ ਕਿ ਜਦੋਂ ਤੱਕ ਪਨੀਰ ਦੀ ਟੈਸਟਿੰਗ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਉਸ ਦੇ ਪਨੀਰ ਨੂੰ ਨਕਲੀ ਕਹਿਣਾ ਬਿਲਕੁਲ ਗਲਤ ਹੈ। ਮਾਲਕ ਨੇ ਕਿਹਾ ਕਿ ਜੇਕਰ ਉਸਦੇ ਪਨੀਰ ਦੇ ਵਿੱਚ ਕੋਈ ਵੀ ਚੀਜ਼ ਘਟੀਆ ਇਸਤੇਮਾਲ ਹੋਈ ਪਾਈ ਗਈ ਬੇਸ਼ੱਕ ਚ ਖੜਾ ਕੇ ਗੋਲੀ ਮਾਰ ਦਿਓ,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਲਏ ਗਏ ਪਨੀਰ ਦੇ ਸੈਂਪਲ ਦੇ ਵਿੱਚ ਕੋਈ ਮਿਲਾਵਟ ਨਿਕਲਦੀ ਆ ਜਾਂ ਫਿਰ ਨਹੀਂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਗਤਾਰ ਸਿੰਘ ਤਾਰਾ ਬਰੀ ਮਾਮਲੇ ਚ ਨਵੀਂ ਖਬਰ

htvteam

ਭਗਵੰਤ ਮਾਨ ਨੂੰ ਸ਼ਰਾਬੀ ਕਹਿ ਕੇ ਛੇੜਣ ਵਾਲੇ ਸੁਖਬੀਰ ਬਾਦਲ ਦਾ ਸਿਆਸੀ ਦਿਮਾਗ ਆਇਆ ਟਿਕਾਣੇ

htvteam

ਹੁਣ ਪਾਸਟਰ ਬਜਿੰਦਰ ਨੇ ਜੇਲ੍ਹ ਅੰਦਰ ਕੀਤੀ ਅਜਿਹੀ ਹਰਕਤ ?

htvteam

Leave a Comment