Htv Punjabi
Punjab Video

ਮਿੰਟਾਂ -ਸੈਂਕਿੰਟਾਂ ‘ਚ ਬੰਦਾ ਹੋਇਆ ਲੱਖਾਂ ਰੁਪਏ ਦਾ ਕਰਜਾਈ

ਹੈਲੋ ਮੈਂ ਤੇਰਾ ਰਿਸ਼ਤੇਦਾਰ ਬੋਲ ਰਿਹਾ ਤੂੰ ਆਪਣਾ ਬੈਂਕ ਖਾਤਾ ਭੇਜ ਤੈਨੂੰ ਪੈਸੇ ਪਾਵਾ ਦੋਸਤੋ ਜੇਕਰ ਤੁਹਾਨੂੰ ਭਵਿੱਖ ਦੇ ਵਿੱਚ ਜੇਕਰ ਅਜਿਹੇ ਰਿਸ਼ਤੇਦਾਰ ਕਾਲ ਆਵੇ ਤਾਂ ਬੱਚਕੇ ਰਿਹਿਓ ਕਿਉਕੀ ਉਹ ਰਿਸ਼ਤੇਦਾਰ ਨਹੀਂ ਠੱਗ ਨੇ ਜਿਹੜੇ ਤੁਹਾਨੂੰ ਮਿੰਟਾਂ ਸਕਿੰਟਾਂ ‘ਚ ਕੰਗਾਲ ਕਰ ਸਕਦੇ ਨੇ ਅਜਿਹਾ ਮਾਮਲਾ ਨਵਾਂ ਸ਼ਹਿਰ ਚ ਦੇਖਣ ਨੂੰ ਮਿਲਿਆ ਹੈ ਨਵਾਂ ਸ਼ਹਿਰ ਦੇ ਪਿੰਡ ਰਟੈਂਡਾ ਰਹਿਣ ਵਾਲੇ ਸੁਰਿੰਦਰ ਪਾਲ ਸਿੰਘ ਅਤੇ ਸੋਮਨਾਥ ਨੂੰ ਵਿਦੇਸ਼ ਤੋਂ ਆਏ ਫੋਨ ਨੇ ਲੱਖਾਂ ਰੁਪਏ ਦੀ ਰਸੀਦ ਦਿਖਾਕੇ ਮਿੰਟਾਂ ਚ ਕੰਗਾਲ ਕਰਤਾ ਉਹ ਕਿਵੇਂ ਕੀਤਾ ਪੂਰਾ ਮਾਮਲਾ ਸੁਣੋ ਸੁਰਿੰਦਰਪਾਲ ਦੇ ਜ਼ੁਬਾਨੀ,,,,,,,,,,,,

ਸੁਰਿੰਦਰਪਾਲ ਸਿੰਘ ਹੋਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਾਇਬਰ ਕਰਾਇਮ ਨੂੰ ਸ਼ਕਾਇਤ ਦਰਜ ਕਰਵਾਈ ਐ ,ਖੈਰ ਦੋਸਤੋ ਅਜਿਹੇ ਠੱਗਾ ਤੋਂ ਸਾਵਧਾਨ ਰਹੋ ਜੇਕਰ ਅਜਿਹੀ ਕੋਈ ਕਾਲ ਜਾ ਸੰਦੇਸ਼ ਤੁਹਾਡੇ ਫੋਨ ਤੇ ਆਉਂਦਾ ਹੈ ਤਾਂ ਤੁਰੰਤ ਸਬੰਧਤ ਵਿਭਾਗ ਨੂੰ ਜਾਣਕਾਰੀ ਦਿਓ …….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵਿਆਹ ਕਰਵਾਕੇ ਵਿਦੇਸ਼ ਪਹੁੰਚੀ ਘਰਵਾਲੀ ਦੇ ਬਦਲੇ ਰੰਗ ?

htvteam

ਡੇਰਾ ਪ੍ਰੇਮੀ ਹੋਣਗੇ ਗੁਰਦਵਾਰਿਆਂ ਦੇ ਪ੍ਰਬੰਧਕ !

htvteam

ਨੈਨਸੀ ਗਰੇਵਾਲ ਦੇ ਹਮਲੇ ਦਾ ਵੀਡੀਓ ਆਇਆ ਸਾਹਮਣੇ !

htvteam

Leave a Comment