Htv Punjabi
Punjab Video

ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸਾਧ ਨੇ ਪੱਟਲੀ ਜਨਾਨੀ

ਜੇਕਰ ਤੁਹਾਡੇ ਵੀ ਘਰਾਂ ਦੇ ਵਿੱਚ ਸੋਨਾ ਨਹੀਂ ਹੋ ਰਿਹਾ ਦੁਗਣਾ ਤਾਂ ਬੁਲਾ ਲਵੋ ਇਨ੍ਹਾਂ ਸਾਧਾਂ ਨੂੰ,,,,,,ਤੁਹਾਡੇ ਅੱਖਾਂ ਦੇ ਸਾਹਮਣੇ ਹੀ ਤੁਹਾਡੇ ਪੰਜ ਤੋਲੇ ਸੋਨੇ ਨੂੰ ਬਣਾ ਦੇਣਗੇ 10 ਤੋਲੇ,,, ਗੱਲ ਸੁਣਕੇ ਤੁਹਾਨੂੰ ਝਟਕਾ ਤਾਂ ਜ਼ਰੂਰ ਲੱਗਿਆ ਹੋਣਾ,, ਪਰ ਅਜਿਹਾ ਹੋਇਆ ਆਹ ਬਜ਼ੁਰਗ ਜੋੜੇ ਨਾਲ,,ਸਾਧ ਦਾ ਬਾਣਾ ਪਾਕੇ ਫ਼ਿਲਮੀ ਸਟਾਇਲ ਚ ਇਹ ਸਾਧ ਆਉਂਦਾ ਤੇ ਬਾਕੀ ਉਸਦੀ ਟੀਮ ਬਾਅਦ ਚ ਆਉਂਦੇ ਨੇ ਤੇ ਘਰ ਚ ਦਾਖਿਲ ਹੋਕੇ ਬਜ਼ੁਰਗਾਂ ਨੂੰ ਆਪਣੀਆਂ ਗੱਲਾਂ ਚ ਲਾ ਲਿਆ ਦੇਖੋ ਤਸਵੀਰਾਂ

ਬਜ਼ੁਰਗ ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਆ ਰਹੇ ਸੀ। ਤਾਂ ਲੁਟੇਰਿਆਂ ਨੇ ਇਨ੍ਹਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਗਏ। ਅਤੇ ਸੋਨੇ ਨੂੰ ਦੁੱਗਣਾ ਕਰਨ ਦੇ ਚੱਕਰਾਂ ਚ ਸੋਲ਼ਾਂ ਲੱਖ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪੀੜਤ ਬਜ਼ੁਰਗ ਨੇ ਸਾਰੀ ਵਾਰਦਾਤ ਦੱਸੀ

ਦੇਖਿਆ ਜਾਵੇ ਤਾਂ ਲੁਟੇਰਿਆਂ ਦੇ ਵਲੋਂ ਆਏ ਦਿਨ ਲੁੱਟ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ। ਕਿਸੇ ਵੀ ਅਣਜਾਣ ਵਿਅਕਤੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਸੁਚੇਤ ਹੋ ਜਾਓ ਨਹੀਂ ਤੁਹਾਡੇ ਨਾਲ ਵੀ ਹੋ ਸਕਦੀ ਅਜਿਹੇ ਠੱਗੀ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਵਲੋਂ ਭਗਵੰਤ ਮਾਨ ਨਾਲ ਮੁਲਾਕਾਤ

htvteam

ਨਹੀਂ ਰੁਕ ਰਿਹਾ ਤਬਾਹੀ ਦਾ ਮੰਜ਼ਰ, ਡੁੱਬ ਗਏ ਲੋਕ

htvteam

ਪੁਲਿਸ ਵਾਲੇ ਸੱਚੀਂ ਬਣੇ ਮਾਮੇ ! ਲੋਕਾਂ ਦੇ ਬੋਲ ਦੇਖੋ ਕਿਵੇਂ ਕੀਤੇ ਸੱਚੇ , ਫੁੱਲਾਂ ਵਾਲੀ ਕਾਰ ‘ਚ ਬੈਠੀ ਕੁੜੀ ਵੀ ਹੱਸੀ ਗਈ ਹੱਸੀ ਗਈ !

Htv Punjabi

Leave a Comment