ਪੁਲਿਸ ਮੁਲਾਜ਼ਮ ਕੁੜੀ ਨਾਲ ਕਰਦਾ ਰਿਹਾ ਇਸ਼ਕ ਮੁਸ਼ਕ ਦੀਆਂ ਗੱਲਾਂ,, ਵਿਆਹ ਦਾ ਦੇ ਕੇ ਝਾਂਸਾ ਬਣਾਉਂਦਾ ਰਿਹਾ ਸਰੀਰਕ ਸਬੰਧ,, ਕੁਆਰੀ ਲੜਕੀ ਨੂੰ ਤਿੰਨ ਵਾਰ ਕੀਤਾ ਗਰਭਪਤੀ ਅਤੇ ਫਿਰ ਕਰਵਾਇਆ ਗਰਭਪਾਤ,, ਜਦੋਂ ਮੁੰਡਾ ਪੁਲਿਸ ‘ਚ ਹੋਇਆ ਭਰਤੀ ਤਾਂ ਮੁੰਡੇ ਦੀ ਨੀਅਤ ‘ਚ ਆਈ ਖੋਟ ਵਿਆਹ ਤੋਂ ਦੇ ਦਿੱਤਾ ਜਵਾਬ,, ਅੱਗੋਂ ਗੁੱਸੇ ਵਿੱਚ ਆਈ ਲੜਕੀ ਨੇ ਵੀ ਚੁੱਕ ਲਿਆ ਖੌਫਨਾਕ ਕਦਮ,, ਮਾਮਲਾ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ, ਦਾ ਜਿਥੋਂ ਦ ਬਾਕਸਿੰਗ ਦੀ ਖਿਡਾਰਨ ਸਿੰਮੀ ਸਹੋਤਾ ਨੇ ਗਲਤ ਕਦਮ ਚੁਕਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੱਤ-ਅੱਠ ਸਾਲਾਂ ਤੋਂ ਇਨ੍ਹਾਂ ਦੇ ਆਪਸ ਵਿੱਚ ਗੱਲਬਾਤ ਚਲਦੀ ਸੀ ਅਤੇ ਪੰਜਾਬ ਪੁਲਿਸ ਦੇ ਭਰਤੀ ਦੇਖਣ ਦੀ ਤਿਆਰੀ ਵੀ ਇਕੱਠੇ ਕਰ ਰਹੇ ਸੀ। ਅਤੇ ਜਦੋਂ ਮੁੰਡਾ ਪੰਜਾਬ ਪੁਲਿਸ ‘ਚ ਭਰਤੀ ਹੋ ਗਿਆ। ਤਾਂ ਉਸਨੇ ਕੁੜੀ ਨੂੰ ਵਿਆਹ ਕਰਵਾਉਣ ਤੋਂ ਮੁਨ੍ਹਾ ਕਰ ਦਿੱਤਾ।
ਉਧਰ ਇਸ ਮਾਮਲੇ ਸੰਬਧੀ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਜੀਨਤ ਦੇ ਬਿਆਨਾਂ ਦੇ ਆਧਾਰ ’ਤੇ ਰੋਹਿਤ ਕੁਮਾਰ ਅਤੇ ਉਸਦੇ ਭਰਾ ਸੰਦੀਪ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਹੈ| ਉਥੇ ਹੀ ਉਹਨਾਂ ਦੱਸਿਆ ਕਿ ਰੋਹਿਤ ਪੁਲਿਸ ਮੁਲਾਜਿਮ ਹੈ ਅਤੇ ਦੋਵਾਂ ਭਰਾਵਾਂ ਖਿਲਾਫ ਕੇਸ ਦਰਜ ਕਰ ਉਹਨਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਆ
ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦਾ ਕੋਈ ਪਹਿਲਾਂ ਮਾਮਲਾ ਨਹੀਂ ਸਗੋਂ ਆਏ ਦਿਨ ਅਜਿਹੇ ਮਾਮਲੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸੋ ਇੱਥੇ ਲੋੜ ਐ ਲੜਕਿਆਂ ਨੂੰ ਵੀ ਕੁਝ ਸੋਚਣ ਦੀ ਕਿ ਓਹਨਾ ਦੇ ਵਲੋਂ ਪਹਿਲਾਂ ਅਜਿਹੇ ਕਦਮ ਨਾ ਚੁੱਕੇ ਜਾਣ। ਜਿਸ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋਵੇ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
