Htv Punjabi
Punjab Video

ਮੀਂਹ, ਹਨ੍ਹੇਰੀ ਤੂਫ਼ਾਨ ਦਾ ਲੋਕਾਂ ਦੇ ਮਨਾਂ ਚ ਬੈਠਿਆ ਡਰ! ਵੱਡੀ ਅਪਡੇਟ ?

ਉੱਤਰ ਭਾਰਤ ਚ ਅੱਤ ਦੀ ਗਰਮੀ ਦਾ ਕਹਿਰ
ਪਰ ਆਉਂਦੇ 2 ਦਿਨ ਮੌਸਮ ਹੋਵੇਗਾ ਠੰਡਾ
ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਕੀਤੀ ਸਾਂਝੀ
ਠੰਡੀਆਂ ਹਵਾਵਾਂ ਦੇ ਨਾਲ ਹਲਕੀ ਹਲਕੀ ਹੋਵੇਗੀ ਬਾਰਿਸ਼
ਪੰਜਾਬ ਚ ਗਰਮੀਂ ਦਾ ਕੇਹਰ ਵੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਮਹੀਨੇ ਦੀ ਸ਼ੁਰੂਆਤ ਚ ਹੀ ਪਾਰਾ 40 ਡਿਗਰੀ ਤੱਕ ਪੁੱਜ ਗਿਆ ਹੈ। ਅੱਜ ਪੰਜਾਬ ਦੇ ਕਈ ਸ਼ਹਿਰਾਂ ਦਾ ਪਾਰਾ 40 ਡਿਗਰੀ ਦੇ ਨੇੜੇ ਰਿਹਾ। ਰਾਤ ਦਾ ਪਾਰਾ ਵੀ 22 ਡਿਗਰੀ ਘਟ ਤੋਂ ਘਟ ਚੱਲ ਰਿਹਾ ਹੈ। ਜਿਸ ਕਰਕੇ ਲੋਕ ਗਰਮੀਂ ਤੋਂ ਬੇਹਾਲ ਨਜ਼ਰ ਆ ਰਹੇ ਨੇ। ਅਪ੍ਰੈਲ ਚ ਗਰਮੀਂ ਦਾ ਮਈ ਜੂਨ ਵਾਲਾ ਟਾਰਚਰ ਮਹਿਸੂਸ ਹੋ ਰਿਹਾ। ਪਰ ਇਸ ਚ 2 ਦਿਨ ਰਾਹਤ ਦੀ ਖਬਰ ਆਈ ਹੈ। 10 ਅਤੇ 11 ਅਪ੍ਰੈਲ ਨੂੰ ਸੂਬੇ ਚ ਬਚਦਲਵਾਈ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਜਿਸ ਨਾਲ ਮੌਸਮ ਸੁਹਾਵਣਾ ਹੋਵੇਗਾ। ਲੋਕਾਂ ਨੂੰ ਗਰਮੀਂ ਤੋਂ ਰਾਹਤ ਮਿਲੇਗੀ। ਪੰਜਾਬ ਖੇਤੀਬਾੜੀ ਯੂਨਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਸਕੇ ਭਰਾਵਾਂ ਨੇ ਨਵੀਂ ਵਿਆਹੀ ਸੋਹਣੀ ਭੈਣ ਨਾਲ ਕੀ ਕੀਤਾ ?

htvteam

ਇੱਕ ਵਿਧਾਇਕ ਨੂੰ ਖਰੀਦਣ ਲਈ 25 ਕਰੋੜ ਦੀ ਬੋਲੀ; ਪੰਜਾਬ ‘ਚ “ਅਪ੍ਰੇਸ਼ਨ ਲੋਟਸ”

htvteam

ਗੁਰੂ ਦੀ ਨਗਰੀ ਚ ਆਹ ਕੀ ਹੋਇਆ ?

htvteam

Leave a Comment