Htv Punjabi
Punjab Video

ਇੱਕ ਵਿਧਾਇਕ ਨੂੰ ਖਰੀਦਣ ਲਈ 25 ਕਰੋੜ ਦੀ ਬੋਲੀ; ਪੰਜਾਬ ‘ਚ “ਅਪ੍ਰੇਸ਼ਨ ਲੋਟਸ”

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਆਪ੍ਰੇਸ਼ਨ ਲੋਟਸ ਲਈ ਬਕਾਇਦਾ 1375 ਕਰੋੜ ਰੁਪਿਆ ਦਾ ਬਜਟ ਰੱਖਿਆ ਗਿਆ ਹੈ। ਇਸ ਅਪ੍ਰੇਸ਼ਨ ਦੇ ਤਹਿਤ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਦੋਸ਼ ਲਗਾਉਂਦਿਆਂ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ‘ਚ ਆਮਾ ਦਮੀ ਪਾਰਟੀ ਦੀ ਸਰਕਾਰ ਡੇਗਣ ਦੇ ਲਈ ਭਾਜਪਾ ਵਲੋਂ ਆਪ੍ਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ। ਇਸ ਅਪ੍ਰੇਸ਼ਨ ਦੇ ਤਹਿਤ ਪੰਜਾਬ ਵਿਚ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।

Related posts

ਅੱਧੀ ਰਾਤ ਸੰਘਣੇ ਜੰਗਲ ‘ਚ ਅਸਮਾਨੋਂ ਉੱਤਰੇ ਜਮਦੂਤ; ਲੋਕਾਂ ਦੇ ਸੁੱਕੇ ਸਾਹ

htvteam

ਆਹ ਦੇਖਲੋ ਲੋਕਾਂ ਦੇ ਕੰਮ

htvteam

ਏਐਸਆਈ ਲਗਾ ਰਿਹਾ ਆਪਣੇ ਹੀ ਮਹਿਕਮੇ ‘ਤੇ ਵੱਡੇ ਦੋਸ਼; ਕੈਮਰੇ ਸਾਹਮਣੇ ਦੱਸ ਰਿਹਾ ਹੈਰਾਨ ਕਰਨ ਵਾਲੀਆਂ ਗੱਲਾਂ

htvteam

Leave a Comment