Htv Punjabi
Punjab Video

ਮੁਕਤਸਰ ਦੀ ਧੀ ਨੇ ਮਾਰੀਆਂ ਮੱਲਾਂ ! ਪੂਰੇ ਪੰਜਾਬ ਦੀ ਕਰਾਤੀ ਬੱਲੇ-ਬੱਲੇ

ਬੇਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।

ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇਂ ਇਹ ਗੁਰਵੀਰ ਕੋਰ ਨਾਂ ਦੀ ਕੁੜੀ ਤੇ ਬਿਲਕੂਲ ਢੁੱਕਦੇ ਨਜ਼ਰ ਆ ਰਹੇ ਨੇ ਗਰਵੀਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਛੋਟੇ ਅਜਿਹੇ ਪਿੰਡ ਬੁੱਟਰ ਸ੍ਰੀਹ ਦੀ ਬਾਲੀ ਖਿਡਾਰਨ ਹੈ,,,,ਅੰਤਰ ਰਾਸ਼ਟਰੀਆ ਪਧਰ ਤੇ ਚੌਥੀ ਏਸ਼ੀਆਂ ਖੋ ਖੋ ਚੈਨ੍ਪੀਅਨ ਸ਼ਿਪ 2023 ਗੋਹਾਟੀ [ਅਸਮ] ਵਿੱਚ ਹੋਈਆ ਨੇ,,,ਅਸਾਮ ਵਿੱਚ ਕਵਾਈਆਂ ਗਈਆਂ ਖੇਡਾ ਵਿੱਚ ਹਿੱਸਾ ਲਿਆ ਐ,,ਜਿਥੇ ਗੁਰਵੀਰ ਨੇ ਭਾਰਤ ਵਲੋ ਆਪਣੀ ਪ੍ਰਤਿਭਾ ਦਾ ਜੌਹਰ ਦਿਖਾ ਕੇ ਅੰਤਰ ਰਾਸ਼ਟਰੀਆ ਪਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ,,

ਅਸਾਮ ਵਿਖੇ ਹੋਈ ਚੌਥੀ ਏਸ਼ੀਅਨ ਖੋ ਖੋ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ,,, ਇਸ ਖੇਡ ਵਿੱਚ ਗੁਰਵੀਰ ਕੌਰ ਨੇ ਚੰਗੀ ਛਾਪ ਛਡੀ ਅਤੇ ਦਰਸ਼ਕਾ ਤੋ ਚੰਗੀ ਵਾਹ ਵਾਹ ਵੀ ਖਟੀ ਹੈ,,,,ਭਾਰਤੀ ਮਹਿਲਾ ਖੋ ਖੋ ਟੀਮ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਗੁਰਵੀਰ ਕੌਰ, ਦੇ ਮਾਪਿਆਂ ਤੇ ਕੋਚ ਨੂੰ ਪਿੰਡ ਵਾਸੀਆਂ ਨੇ ਵਧਾਈ ਦਿੱਤੀ ਅਤੇ ਉਨਾਂ ਦਾ ਨਿਘਾ ਸੁਵਾਗਤ ਕੀਤਾ , ਅਤੇ ਇਲ ਦੇ ਨਾਲ ਹੀ ਗੁਰਵੀਰ ਨੂੰ ਸ੍ਨਾਮ੍ਨਿਤ ਵੀ ਕੀਤਾ ਗਿਆ,,,,,,’

ਜਿਵੇਂ ਗੁਰਵੀਰ ਨੇ ਜਿਕਰ ਕੀਤਾ ਸੀ ਉਨਾਂ ਦੇ ਪ੍ਰੈਕਟੀਸ ਕਰਨ ਲਈ ਕੋਈ ਵਧੀਆ ਗਰਾਉਂਡ ਨਹੀਂ ਹੈ , ਇਸ ਵੱਲ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਐ,,,,ਅਤੇ ਅਜਿਹੇ ਖਿਡਾਰੀਆਂ ਦੀ ਮਦਦ ਕਰਨ ਦੀ ਲੋੜ ਐ ਤਾਂ ਜੋ ਇਹ ਖਡਾਰੀ ਖੇਡ ਜਗਤ ਅੰਦਰ ਚੰਗਾ ਪ੍ਰਦਰਸ਼ਨ ਕਰ ਸਕਣ ਅਤੇ ਤਾਂ ਜੋ ਇਹ ਵੱਲਾਂ ਮਾਰ ਕੇ ਆਪਣੇ ਸੂਬੇ ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

 

Related posts

ਦੇਖੋ ਪੰਜਾਬ ਪੁਲਿਸ ਸਾਹਮਣੇ ਲਾਰੈਂਸ ਕਿਹੋ ਜਿਹੀਆਂ ਕਰ ਰਿਹੈ ਕਰਤੂਤਾਂ

htvteam

ਲਾਡੋਵਾਲ ਟੋਲ ਪਲਾਜ਼ਾ ਹੋਇਆ ਫ੍ਰੀ ? ਲੋਕ ਖੁਸ਼

htvteam

1 ਮੁੰਡੇ ਨੂੰ 15 ਮੁੰਡਿਆਂ ਨੇ ਪਾ ਲਿਆ ਮੁੱਧਾ, ਫਿਰ ਦੇਖੋ ਕੀ ਕੀਤਾ ?

htvteam

Leave a Comment