Htv Punjabi
Punjab Video

ਮੁੰ-ਡਿ-ਆਂ ਨੇ ਫਿਲਮੀ ਸਟਾਇਲ ਚ ਚਲਾ-ਈਆਂ ਠਾ-ਹ-ਠਾ-ਹ

ਜਲੰਧਰ ਦੇ ਹਲਕਾ ਫਿਲੌਰ ਵਿਖੇ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਮੁੰਡਿਆਂ ਦੇ ਦੋ ਗੁੱਟਾਂ ਨੇ ਇੱਕ ਦੂਜੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ,ਬਰਫ ਦੇ ਗੜ੍ਹਿਆ ਵਾਂਗ ਥਾਂ-ਥਾਂ ਖਿਲਰੇ ਇੱਟਾਂ ਰੋੜੇ ਏਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੋਕਾਂ ਨੂੰ ਪੁਲਿਸ ਤੇ ਕਾਨੂੰਨ ਦਾ ਭੋਰਾ ਵੀ ਡਰ ਨਹੀਂ ਰਿਹਾ ,ਸੂਬੇ ਚ ਚੋਣ ਜ਼ਾਪਤਾ ਲੱਗਣ ਦੇ ਬਾਵਜੂਦ ਵੀ ਜਿੱਥੇ ਇੱਟਾਂ ਰੋੜਿਆਂ ਚੱਲੇ ਉੱਥੇ ਹੀ ਮੁੰਡਿਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਸਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ,,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲ ‘ਚ ਸਰਦਾਰ ਮੁੰਡੇ ਨੂੰ@ ਗਾ ਕਰਕੇ ਗੁਪਤ ਅੰਗਾ ਨਾਲ ਕੀਤੀ ਛੇੜਛਾੜ

htvteam

ਆਹ ਗ਼ਲਤੀ ਕਰਕੇ ਨਹੀਂ ਠਹਿਰਦਾ ਮਹਿਲਾਵਾਂ ਨੂੰ ਬੱਚਾ

htvteam

ਸ਼ੰਭੂ ਧਮਾਕਾ ਤੋਂ ਬਾਅਦ ਕੁੱਤਿਆਂ ਨੇ ਲਈ ਤਲਾਸੀ….

htvteam

Leave a Comment