Htv Punjabi
Punjab Video

ਮੁੰਡਾ ਆਪਣੀ ਘਰਵਾਲੀ ਛੱਡ ਬਾਹਰ ਕੁੜੀਆਂ ਖਾਂਦਾ ਖੇਹ

ਇਹ ਤਸਵੀਰਾਂ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੀਆਂ ਨੇ ਜਿੱਥੇ ਇਕ ਕੁੜੀ ਅਤੇ ਉਸਦੇ ਘਰਵਾਲੇ ਨਾਲ ਚੱਲਦੇ ਵਿਵਾਦ ਸਬੰਧੀ ਦੋਵੇਂ ਧਿਰਾਂ ਥਾਣੇ ਪਹੁੰਚੀਆਂ ਗਏ ਸੀ ਮਸਲਾ ਹਲ ਕਰਨ ਪਰ ਉੱਥੇ ਦੋਵੇਂ ਧਿਰਾਂ ਇਕ ਦੂਜੇ ਦੇ ਨਾਲ ਉਲਝ ਗਈਆਂ ਜਿਸਦੇ ਕਾਰਨ ਥਾਣੇ ਦੀ ਸਾਰੀ ਪੁਲਿਸ ਨੂੰ ਭਾਜੜਾਂ ਪੈ ਗਈਆਂ , ਸੁਣਾਵਾਂਗੇ ਤੁਹਾਨੂੰ ਪੂਰਾ ਮਾਮਲਾ ਕੀ ਹੈ ਪਹਿਲਾਂ ਇਹ ਇਹ ਸੀਨ ਦੇਖ ਲਓ,,,,,

ਉੱਧਰ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਵੋ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਦੋਵੇ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਦੇਖੋ ਪੈਸੇ ਵਾਲੇ ਅਮੀਰਜ਼ਾਦਿਆਂ ਦੀਆਂ ਸ਼ਰਮਨਾਕ ਕਰਤੂਤਾਂ

htvteam

ਕਰਵਾ ਚੌਥ ਰੱਖ ਕੇ ਬੈਠੀ ਸੁਹਾਗਣ ਨਾਲ ਵਾਪਰਿਆ ਭਾਣਾ

htvteam

ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌ+ਤ, ਦੇਖਿਆ ਨੀ ਜਾਂਦਾ ਮਾਂ ਦਾ ਦਰਦ

htvteam

Leave a Comment