ਨਕੋਦਰ ਥਾਣੇ ਚ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਉਂਣ ਆਈ ਇਹ ਮਾਤਾ ਨੂੰ ਰਾਸਤੇ ਵਿੱਚ ਇਕੱਲੀ ਦੇਖ ਦੋ ਮੋਟਰਸਾਇਕਲ ਸਵਾਰ ਮੁੰਡਿਆ ਦੀ ਨੀਂਅਤ ਵਿਗੜ ਗਈ ਤੇ ਫਿਰ ਉਨ੍ਹਾਂ ਮੁੰਡਿਆਂ ਨੇ ਮਾਤਾ ਨੂੰ ਘੇਰ ਇਸਦੇ ਨਾਲ ਅਜਿਹਾ ਕਾਰਾ ਕੀਤਾ ਜਿਸਦੇ ਬਾਰੇ ਸੁਣਕੇ ਤੁਸੀ ਗੁੱਸੇ ਲਾਲੋ ਲਾਲ ਹੋ ਜਾਵੋਗੇ, ਪੀੜਤ ਮਾਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੀ ਤੁਰੀ ਜਾਂਦੀ ਤੋਂ ਦੋ ਮੋਟਰਸਾਇਕਲ ਸਵਾਰਾਂ ਨੇ ਸ਼ਰੇਆਮ ਪਰਸ ਖੋਹ ਲਿਆ ਐਨਾ ਹੀ ਨਹੀਂ ਗੁੰਡਾ -ਗਰਦੀ ਹੱਦਾਂ ਪਾਰ ਕਰਦੇ ਹੋਏ ਬਜ਼ੁਰਗ ਮਾਤਾ ਤੇ ਹੱਥ ਵੀ ਚੁੱਕਿਆ,,,,,,,,
ਇਸ ਮੌਕੇ ਮਾਤਾ ਨੇ ਦੱਸਿਆ ਖੋਹੇ ਗਏ ਪਰਸ ਵਿੱਚ ਕਰੀਬ ਤਿੰਨ ਕੂ ਹਜ਼ਾਰ ਰੁਪਏ ਅਤੇ ਇਕ ਜੋੜਾ ਵਾਲੀਆਂ ਦਾ ਸੀ ਜੋ ਕੀ ਲੁਟੇਰੇ ਮੁੰਡੇ ਖੋਕੇ ਫਰਾਰ ਹੋ ਗਏ ਜਿਨ੍ਹਾਂ ਕਾਰਵਾਈ ਕਰਨ ਲਈ ਪੀੜਤ ਮਾਤਾ ਨੇ ਨਕੋਦਰ ਪੁਲਿਸ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁਟੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..