Htv Punjabi
Punjab Video

ਮੁੰਡਿਆਂ ਨੇ ਪਤੰਗ ਦਾ ਪੇਚਾ ਪਾਉਂਦੇ-ਪਾਉਂਦੇ, ਦੇਖੋ ਕਿਵੇਂ ਕੱਟੀ ਨੌਜਵਾਨ ਦੀ ਜ਼ਿੰਦਗੀ ਵਾਲੀ ਡੋਰ

ਬੀਤੇ ਦਿਨੀ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਚ ਨੌਜਵਾਨ ਮੁੰਡੇ ਪਤੰਗਾ ਦਾ ਪੇਚਾ ਪਾ ਰਿਹੇ ਸੀ ਪਰ ਦੌਰਾਨ ਹੀ ਪਤੰਗਾ ਦਾ ਪੇਚਾ ਪਾਉਂਦੇ ਪਾਉਂਦੇ ਮੁੰਡਿਆਂ ਦਾ ਆਪਸ ਵਿੱਚ ਪੇਚਾ ਪੈ ਗਿਆ ਜਿਸਤੋਂ ਬਾਅਦ ਆਹ ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਖੜ੍ਹੇ ਮੁੰਡੇ ਨੇ ਹਰਮਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਜ਼ਿੰਦਗੀ ਵਾਲੀ ਹੀ ਡੋਰ ਕੱਟ ਦਿੱਤੀ ਜਿਸਤੋਂ ਬਾਅਦ ਹੁਣ ਇਹ ਤੁਹਾਡੇ ਸਾਹਮਣੇ ਹੈ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਇਸਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸਦੇ ਹੋਰ ਇਸ ਮਾਮਲੇ ਚ ਹੋਰ ਮੁਲਜ਼ਮਾਂ ਨੂੰ ਫੜ੍ਹਨ ਲਈ ਭਾਲ ਜਾਰੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਿੱਤਲ ਸਾਬ੍ਹ ਵਾਂਗੂੰ ਆਪਣੀ ਡੇਅਰੀ ਨੂੰ ਇਹਨਾਂ ਨੁਸਕਿਆਂ ਨਾਲ ਬਣਾਓ ਕਮਾਊ ਪੁੱਤ

htvteam

ਨਾਭਾ ਵਿਖੇ ਚੋਰੀ ਦੀ ਘਟਨਾ ਹੋਈ ਸੀਸੀਟੀਵੀ ਵਿੱਚ ਕੈਦ; ਦੇਖੋ ਵੀਡੀਓ

htvteam

ਕਲਯੁਗੀ ਪੁੱਤ ਅੱਧੀ ਰਾਤ ਮਾਪਿਆਂ ਨਾਲ ਹੀ ਖੇਡ ਗਿਆ ਗੰਦੀ ਖੇਡ

htvteam

Leave a Comment