Htv Punjabi
Punjab Video

ਕਲਯੁਗੀ ਪੁੱਤ ਅੱਧੀ ਰਾਤ ਮਾਪਿਆਂ ਨਾਲ ਹੀ ਖੇਡ ਗਿਆ ਗੰਦੀ ਖੇਡ

ਪੁਲਿਸ ਦੀ ਗੱਡੀ ‘ਚ ਬੈਠਾ ਇਹ ਓਹੀ ਕਲਯੁਗੀ ਕਪੂਤ ਹੈ ਜਿਸਨੇ ਆਪਣੀ ਗੰਦੀ ਨੀਅਤ ਦੇ ਚਲਦਿਆਂ ਅੱਧੀ ਰਾਤ ਆਪਣੇ ਬਜ਼ੁਰਗ ਮਾਂ ਬਾਪ ਨਾਲ ਹੀ ਗਲਤ ਕੰਮ ਕਰ ਉਹਨਾਂ ਦਾ ਜੋ ਖੌਫ਼ਨਾਕ ਹਾਲ ਕੀਤਾ ਹੈ ਸੁਣ ਕੇ ਤੁਹੰਦਾ ਵੀ ਕਾਲਜ ਕੰਭ ਉੱਠੇਗਾ | ਇਸਤੋਂ ਵੀ ਮਾੜੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਪਣੀ ਇਸ ਕਰਤੂਤ ਨੂੰ ਅੰਜਾਮ ਦੇਣ ਲਈ ਇਸਨੇ ਨੌਕਰੀ ਮੰਗਣ ਆਏ ਤਿੰਨ ਨੌਜਵਾਨਾਂ ਨੂੰ ਵੀ ਸ਼ਾਮਿਲ ਕਰ ਲਿਆ |
ਮਾਮਲਾ ਹੈ ਲੁਧਿਆਣਾ ਦੇ ਜੀਟੀਬੀ ਨਗਰ ਦਾ, ਜਿੱਥੇ ਬੀਤੇ ਦਿਨੀ ਏਅਰਫੋਰਸ ਤੋਂ ਰਿਟਾਇਰਡ ਭੁਪਿੰਦਰ ਸਿੰਘ ਅਤੇ ਉਹਨਾਂ ਦੀ ਘਰਵਾਲੀ ਸ਼ੁਸਪਿੰਦਰ ਕੌਰ ਦਾ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਗਲਾ ਘੋਟ ਕੇ ਕਤਲ ਕਰ ਦਿੱਤਾ ਸੀ | ਪੁਲਿਸ ਨੇ ਕਤਲ ਦੀ ਇਸ ਗੁੱਥੀ ਨੂੰ 24 ਘੰਟਿਆਂ ‘ਚ ਸੁਲਝਾ ਜੋ ਖੁਲਾਸੇ ਕੀਤੇ ਨੇ ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਨੇ |

Related posts

ਕਾਲੀ ਰਾਤ ਤੇਜ਼ ਰੋਸ਼ਨੀ ਨਾਲ ਧਰਤੀ ‘ਤੇ ਉਤਰਿਆ ਕਾਲ

htvteam

ਕੋਈ ਬਿਮਾਰੀ ਕਿਉਂ ਤੁਹਾਡੇ ਅੰਦਰ ਘਰ ਕਰ ਲੈਂਦੀ ਹੈ

htvteam

ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਦੀ ਵੱਡੀ ਚੇਤਾਵਨੀ

htvteam