Htv Punjabi
Punjab Video

ਮੁੰਡਿਆਂ ਨੇ ਫਿਲਮੀ ਅੰਦਾਜ਼ ‘ਚ ਕਰਤਾ ਅਜਿਹਾ ਕਾਰਾ ਮਿੰਟਾਂ ‘ਚ ਦਹਿਲ ਉੱਠਿਆ ਪੂਰਾ ਸ਼ਹਿਰ

ਇਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਦਰਜ਼ਨਾਂ ਮੁੰਡੇ ਜੋ ਮੂੰਹ ਲਕੋਈ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਤੁਹਾਨੂੰ ਨਜ਼ਰ ਆ ਰਹੇ ਹਨ ਇਨ੍ਹਾਂ ਦੇ ਕਾਰਨਾਮੇ ਦੇਖ ਤੁਸੀ ਵੀ ਦੰਗ ਰਹਿ ਜਾਵੋਂਗੇ ਕਿਉਂਕੀ ਇਨ੍ਹਾਂ ਮੁੰਡਿਆਂ ਨੇ ਫਿਲਮੀ ਅੰਦਾਜ਼ ਚ ਸ਼ਹਿਰ ਚ ਅਜਿਹਾ ਕਾਰਾ ਕੀਤਾ ਕੀ ਜਿਸਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਡਰਾਕੇ ਰੱਖ ਦਿੱਤਾ ਜਿਸ ਕਾਰਨ ਸ਼ਹਿਰ ਲੋਕ ਡਰਿਆ ਡਰਿਆ ਮਹਿਸੂਸ ਕਰਨ ਲੱਗੇ, ਐਕਸ਼ਨ ਮੂਡ ਚ ਆਈ ਪੁਲਿਸ ਨੇ ਹੱਥਾਂ ਨੂੰ ਥੁੱਕ ਲਾਕੇ ਕੱਲ੍ਹੇ ਨੂੰ ਚੁੱਕ ਗੱਡੀਆਂ ਵੱਚ ਸੁੱਟਿਆ ,ਹੁਣ ਦੇਖੋ ਇਨ੍ਹਾਂ ਦੇ ਕਾਰਨਾਮੇ,,,,,,,,,

ਪੁਲਿਸ ਅਧਿਕਾਰੀ ਨਰਿੰਦਰ ਸਿੰਘ ਹੋਰਾਂ ਨੇ ਦੱਸਿਆ ਦਰਜ਼ਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ, ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਦਾਰ ਤਾਂ ਜੰਮੇ ਹੀ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਨੇ, ਦੇਖੋ ਸਰਦਾਰ ਨੇ ਬਚਾਇਆ ਪੂਰੇ ਦਾ ਪੂਰਾ ਸ਼ਹਿਰ

Htv Punjabi

ਘਰ ਚ ਵੜ ਗਏ ਬੇਗਾਨੇ ਪੁੱਤ, ਦੇਖ ਫਿੱਟੀ ਨੀਅਤ ?

htvteam

ਆਹ ਝਾੜੀਆਂ ਚ ਕੌਣ ਦੱਬ ਗਿਆ, ਦੇਖ ਉੱਡੇ ਹੋਸ਼

htvteam

Leave a Comment