Htv Punjabi
Punjab Video

ਮੁੰਡਿਆਂ ਨੇ ਸ਼ਹਿਰ ‘ਚ ਮਚਾਇਆ ਸੀ ਕਹਿਰ, ਫਿਰ ਆਹ ਦਬੰਗ ਅਫਸਰ ਨੇ ਲਿਆਂਦੀ ਨੇਰ੍ਹੀ

ਇਕ ਨਹੀਂ ਦੋ ਨਹੀਂ ਬਲਕਿ ਪੂਰੇ ਨੌ ਮੁੰਡੇ ਇਹ ਜਿਹੜੇ ਤੁਹਾਨੂੰ ਪੁਲਿਸ ਦੀ ਗ੍ਰਿਫਤ ਮੂੰਹ ਲਕੋਈ ਬੈਠੇ ਨਜ਼ਰ ਆ ਰਹੇ ਹਨ ਇਨ੍ਹਾਂ ਦੀਆਂ ਕਰਤੂਤਾਂ ਸੁਣ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,ਪੁਲਿਸ ਦੇ ਮੁਤਾਬਿਕ ਇਹ ਇਨ੍ਹਾਂ ਮੁੰਡਿਆਂ ਕੁਝ ਦਿਨ ਪਹਿਲਾਂ ਲੁਧਿਆਣਾ ਸ਼ਹਿਰ ਚ ਸਥਿੱਤ ਸੁਭਾਨੀ ਬਿਲਡਿੰਗ ਵਿਖੇ ਕਹਿਰ ਮਚਾ ਦਿੱਤਾ ਸੀ ਜਿਸਤੋਂ ਬਾਅਦ ਪੂਰੇ ਇਲਾਕੇ ਵਿੱਚ ਹਾਹਾਕਾਰ ਮੱਚੀ ਅਤੇ ਉੱਥੇ ਹੀ ਪੂਰੇ ਸ਼ਹਿਰ ਦੀ ਸ਼ਾਂਤੀ ਵੀ ਭੰਗ ਹੋ ਗਈ ਸੀ ਜਿਸਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਨ੍ਹਾਂ ਨੂੰ ਐਸਾ ਸਬਕ ਸਿਖਾਇਆ ਕੀ ਹੁਣ ਇਹ ਮੂੰਹ ਲਕੋਈ ਬੈਠੇ ਹਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਨ੍ਹਾਂ ਦੀ ਘਟੀਆ ਕਰਤੂਤ ਦੱਸੀ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵਾਂ ਗੈਂਗਾਂ ਦੇ ਲੱਗਭੱਗ 14 ਮੁਲਜ਼ਮਾਂ ਚੋਂ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਚੀਜ਼ਾਂ ਨਾਲ ਪਿੱਤੇ ਦੀ ਪੱਥਰੀ ਪਿਗਲਣੀ ਹੋ ਜਾਂਦੀ ਹੈ ਸ਼ੁਰੂ

htvteam

ਲੇਡੀ ਕਾਂਸਟੇਬਲ ਮਾਮਲੇ ਚ ਨਵਾਂ ਖੁਲਾਸਾ? ਮੂਸੇਵਾਲਾ ਦੀ ਹਵੇਲੀ ਕੀਤਾ ਆਹ ਕੰਮ ?

htvteam

ਆਹ ਕਿਹੜੀ ਮੈਡਮ ਦਾ ਪੈ ਗਿਆ ਰੌਲਾ ? ਵੀਡੀਓ ਵਾਇਰਲ !

htvteam

Leave a Comment