Htv Punjabi
Punjab Video

ਲੋਕਾਂ ਦੀ ਰੇਲ ਬਨਾਉਂਣ ਵਾਲਾ ਅਫਸਰ ਲੈ ਗਿਆ ਵੱਡਾ ਰਿਸਕ

ਕੁਝ ਦਿਨ ਪਹਿਲਾਂ ਸੇਵਾ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਹੋਰੀ ਅੱਜ ਕੱਲ੍ਹ ਬੜਾ ਸੁਰਖੀਆਂ ਵਿੱਚ ਛਾਏ ਹੋਏ,ਜੋ ਕੀ ਧਾਕੜ ਅਫਸਰ ਨਾਮ ਨਾਲ ਵੀ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ,ਜਿਨ੍ਹਾਂ ਤੁਸੀ ਅਕਸਰ ਟੀਵੀ ਚੈਨਲਾਂ ਜਾਂ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਜੋ,ਜੋ ਫੈਕਟਰੀਆਂ ਦੁਕਾਨਾਂ ਜਾਂ ਹੋਰ ਕਾਰਖਾਨਿਆ ਵਿੱਚ ਰੇਡਾਂ ਮਾਰਦੇ ਦੇਖੇ ਗਏ ਸੀ ਪਰ ਹੁਣ ਧਾਕੜ ਅਫਸਰ ਕੋਈ ਰੇਡ ਨਹੀਂ ਮਾਰ ਰਹੇ ਸਗੋਂ ਬਾਦਲ ਪਰਿਵਾਰ ਨਾਲ ਆਪਣੇ ਰਿਸ਼ਦੇ ਬਣਾ ਰਹੇ ਹਨ ਜੀ ਹਾਂ ਸੇਵਾ ਮੁਕਤੀ ਤੋਂ ਬਾਅਦ ਅਤੇ ਠੀਕ ਵੋਟਾਂ ਤੋਂ ਪਹਿਲਾਂ ਡਾਕਟਰ ਲਖਬੀਰ ਸਿੰਘ ਹੋਰੀ ਸ਼੍ਰੋਮਣੀ ਅਕਾਲੀਦਲ ਵਿੱਚ ਸ਼ਾਮਲ ਹੋ ਰਹੇ ਹਨਜਿਨ੍ਹਾਂ ਨੂੰ ਸ਼੍ਰੋਮਣੀ ਆਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਗੱਲ ਵਿੱਚ ਸਰੋਪਾ ਪਾਕੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ,,,,,,,,

ਏਸ ਸੁਖਬੀਰ ਸਿੰਘ ਹੋਰਾਂ ਦੇ ਮੂੰਹ ਤੇ ਵੱਡੇ ਬਾਦਲ ਸਾਬ੍ਹ ਦੀਆਂ ਤਾਰੀਫਾਂ ਤੇ ਪੁੱਲ ਬੰਨ੍ਹਦੇ ਹੋਏ ਡਾਕਟਰ ਹੋਰਾਂ ਨੇ ਅਸਿੱਧੈ ਤੌਰ ਮੌਜੂਦਾ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕੀ ਲੀਡਰਾਂ ਨੂੰ ਮਿਲਣ ਲਈ ਕਈ ਯਤਨ ਜਾਂ ਉਰਲੇ ਕਰਕੇ ਵੀ ਨਹੀਂ ਮਿਲ ਹੁੰਦਾ ਅਤੇ ਇਕ ਸਮਾਂ ਸੀ ਜਦੋਂ ਵੱਡੇ ਬਾਦਲ ਸਾਬ੍ਹ ਨੂੰ ਭੱਜਕੇ ਜਾਕੇ ਮਿਲ ਲੈਂਦੇ ਸੀ ਇਸਦੇ ਨਾਲ ਹੀ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀਦਲ ਵਿੱਚ ਆਕੇ ਮੈਂਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਐ,ਅਜਿਹੇ ਚ ਦੇਖਣਾ ਹੋਵੇਗਾ ਕੀ ਸ਼੍ਰੋਮਣੀ ਅਕਾਲੀ ਦਲ ਚ ਡਾਕਟਰ ਲਖਬੀਰ ਸਿੰਘ ਹੋਰੀ ਕੀ ਗਿਤੀ ਵਿਧੀਆਂ ਕਰਨਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉਦੇ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਸਮਰੱਥਕਾਂ ‘ਚ ਮੁੜ ਪਿਆ ਘਮਸਾਣ

htvteam

ਮਾਸੂਮ ਜਵਾਕ ਤੇ ਘਰਵਾਲੀ ਦੀ ਮੌਤ ਦੇਖ ਪਿਓ ਦੀਆਂ ਧਾਹਾਂ ਨੇ ਹਿਲਾਤਾ ਅਸਮਾਨ

htvteam

1 ਜਨਾਨੀ 5 ਬੰਦਿਆ ਨਾਲ ਕਰ ਰਹੀ ਦੀ ਗਲਤ

htvteam

Leave a Comment