Htv Punjabi
Crime Punjab Video

ਮੁੰਡੇ ਦੇ ਕੁੜੀ ਛੇੜਣ ਮਾਮਲੇ ਚ ਨਵਾਂ ਨਵਾਂ ਮੋੜ, ਪੁੱਛਾ ਦੇਕੇ ਕੁੜੀ ਦੀ ਮਾਂ ਨੂੰ ਵੀ ਕਰਦਾ ਸੀ….?

ਇਸਲਾਮਾਬਾਦ ਚ ਕਤਲ ਹੌਏ ਨੋਜਵਾਨ ਦੇ ਕਾਤਲਾਂ ਤੱਕ ਪਹੁੰਚੀ ਪੁਲਿਸ
4 ਦੋਸ਼ੀਆ ਖਿਲਾਫ ਪੁਲਿਸ ਨੇ ਕੀਤਾ ਮੁਕਦਮਾ ਦਰਜ
ਤੰਤਰ ਵਿਦਿਆ ਨਾਲ ਇਲਾਜ ਦੇ ਚਲਦੇ ਹੋਇਆ ਸੀ ਕਤਲ
ਪਤਨੀ ਤੇ ਧੀ ਤੇ ਰੱਖਦਾ ਸੀ ਮਾੜੀ ਨਜ਼ਰ, ਗੁੱਸੇ ਪਤੀ ਨੇ ਕੀਤਾ ਕਤਲ
ਥਾਣਾ ਇਸਲਾਮਾਬਾਦ ਪੁਲਿਸ ਨੂੰ ਕਤਲ ਦੇ ਮਾਮਲੇ ਵਿਚ ਵਡੀ ਸਫਲਤਾ ਮਿਲਣ ਤੇ ਪੁਲੀਸ ਵਲੋ ਕਤਲ ਦੇ ਮਾਮਲੇ ਵਿਚ 4 ਆਰੋਪਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਸੰਬਧੀ ਏਡੀਸੀਪੀ-1 ਵਿਸ਼ਾਲਜੀਤ ਵਲੋ ਇਕ ਪ੍ਰੈਸ ਕਾਨਫਰੰਸ ਕਰ ਇਸ ਘਟਨਾ ਬਾਰੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ।

ਇਸ ਸੰਬਧੀ ਗਲਬਾਤ ਕਰਦੀਆ ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਤੋ ਹੈ ਜਿਥੇ 2 ਤਾਰੀਕ ਨੂੰ ਇਕ ਵਿਕੀ ਨਾਮ ਦੇ ਵਿਅਕਤੀ ਦਾ ਕਤਲ ਹੌਣ ਦੀ ਗਲ ਸਾਹਮਣੇ ਆਈ ਸੀ ਜਿਸ ਸੰਬਧੀ ਮ੍ਰਿਤਕ ਦੀ ਮਾਤਾ ਦੇ ਬਿਆਨਾ ਤੇ ਐਸ ਐਚ ਉ ਥਾਣਾ ਇਸਲਾਮਾਬਾਦ ਵਲੋ ਮੁਕਦਮਾ ਦਰਜ ਕਰ ਤਫਤੀਸ਼ ਅਮਲ ਵਿਚ ਲਿਆਉਦਿਆ ਚਾਰ ਆਰੋਪਿਆ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਅਤੇ ਆਰੋਪਿਆ ਤੋ ਪੁਛਗਿਛ ਕਰਨ ਉਪਰੰਤ ਇਹ ਗਲ ਸਾਹਮਣੇ ਆਈ ਹੈ ਕਿ ਮ੍ਰਿਤਕ ਵਿਕੀ ਜੋ ਕਿ ਕੀਤੇ ਕਰਾਏ ਦਾ ਕੰਮ ਕਰਦਾ ਸੀ ਜਿਸਨੇ ਨਰਿੰਦਰ ਕੁਮਾਰ ਦੀ ਪਤਨੀ ਅਤੇ ਬੇਟੀ ਦੀ ਦਿਮਾਗੀ ਪ੍ਰੇਸ਼ਾਨੀ ਤੋ ਛੁਟਕਾਰੇ ਦੇ ਨਾਮ ਤੇ ਨਰਿੰਦਰ ਦੀ ਬੇਟੀ ਤੇ ਗਲਤ ਨਿਘਾ ਰਖਦਾ ਸੀ ਜਿਸਦਾ ਪਤਾ ਲਗਣ ਤੇ ਨਰਿੰਦਰ ਕੁਮਾਰ ਵਲੋ ਆਪਣੇ ਘਰ ਬੁਲਾ ਇਸ ਬਾਰੇ ਰੌਸ਼ ਪ੍ਰਗਟ ਕੀਤਾ ਕਿ ਉਹ ਉਸਦੀ ਬੇਟੀ ਤੇ ਗਲਤ ਨਿਗਾਹ ਰਖਦਾ ਹੈ ਅਤੇ ਉਹਨਾ ਦੇ ਮੌਕੈ ਤੇ ਹੋਏ ਤਕਰਾਰ ਦੇ ਚਲਦੇ ਨਰਿੰਦਰ ਕੁਮਾਰ ਨੇ ਤਲਵਾਰ ਨਾਲ ਵਿਕੀ ਤੇ ਹਮਲਾ ਕਰ ਕਤਲ ਕੀਤਾ ਅਤੇ ਇਸ ਮੁਕਦਮੇ ਵਿਚ ਚਾਰੇ ਦੌਸ਼ੀ ਨਰਿੰਦਰ ਕੁਮਾਰ, ੳਸਦੀ ਪਤਨੀ ਬੇਟਾ ਅਤੇ ਬੇਟੀ ਦੀ ਗ੍ਰਿਫਤਾਰੀ ਕੀਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਧੁੰਦ ਦਾ ਸੜਕਾਂ ‘ਤੇ ਕਹਿਰ

htvteam

ਸਿੱਧੂ ਮੂਸੇਵਾਲੇ ਕਰਕੇ 14 ਸਾਲ ਦੇ ਬੱਚੇ ਨੇ ਪੁਲਿਸ ਨੂੰ ਪਾਏ ਭੜਥੂ

htvteam

ਦਰਬਾਰ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਜਨਾਨੀ ਨੱਪੀ; ਦੇਖੋ ਵੀਡੀਓ

htvteam

Leave a Comment