Htv Punjabi
Punjab Video

ਮੁੰਡੇ ਨੂੰ ਆਇਆ ਅਜਿਹਾ ਫੋਨ ਤਾਂ ਮੁੰਡੇ ਨੇ ਰੌਲਾ ਪਾਕੇ ਪੂਰਾ ਪਿੰਡ ਕੀਤਾ ਇਕੱਠਾ

ਜੇਕਰ ਤੁਹਾਨੂੰ ਵੀ ਅਜਿਹੇ ਨੰਬਰ ਤੋਂ ਆਉਂਦੀ ਹੈ ਕਾਲ ਤਾਂ ਚੱਕਣ ਤੋਂ ਪਹਿਲਾਂ ਆਹ ਖਬਰ ਜਰਾ ਧਿਆਨ ਨਾ ਦੇਖ ਲਿਓ ਦੇਖੋ ਇੱਕ ਨੌਜਵਾਨ ਫੋਨ ਆਇਆ ਤਾਂ ਫਿਰ ਨੌਜਵਾਨ ਨੇ ਪੂਰਾ ਪਿੰਡ ਇਕੱਠਾ ਕਰ ਲਿਆ,, ਗੁੱਸੇ ਵਿੱਚ ਆਏ ਵਿਅਕਤੀ ਦੇ ਵੱਲੋਂ ਸੜਕ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਤੇ ਨਾਲੇ ਉਸ ਵਿਅਕਤੀ ਦੀ ਕਾਲ ਰਿਕਾਰਡਿੰਗ ਸੁਣਾਈ,,,,,,,,ਮਾਮਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋ ਸਾਹਮਣੇ ਆਇਆ ਹੈ ਜਿਥੋ ਦੇ ਇਕ ਨੋਜਵਾਨ ਨੂੰ ਵਿਦੇਸ਼ੀ ਨੰਬਰ ਤੋ ਇੰਟਰਨੈੱਟ ਕਾਲ ਰਾਹੀ 50 ਲਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਨੋਜਵਾਨ ਵਲੋ ਸਾਰਾ ਪਿੰਡ ਇਕਠਾ ਕਰ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਗੁਹਾਰ ਲਗਾਈ ਹੈ,,,,,,,,,

ਪੁਲਿਸ ਪ੍ਰਸ਼ਾਸ਼ਨ ਐਸਐਚਓ ਹਲਕਾ ਅਟਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਸ ਨੋਜਵਾਨ ਨੂੰ ਦੋ ਵਾਰ ਫਿਰੋਤੀ ਦੀ ਕਾਲ ਆਉਣ ਤੋ ਬਾਦ ਇਸਨੂੰ ਸੁਰਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਜਲਦ ਸਾਇਬਰ ਸੈਲ ਦੀ ਮਦਦ ਨਾਲ ਦੌਸ਼ੀ ਨੂੰ ਗਿਰਫਤਾਰ ਕੀਤਾ ਜਾਵੇਗਾ। ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਆਰੋਪੀ ਨੂੰ ਗ੍ਰਿਫਤਾਰ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤਨੀ ਨੇ ਦੋ ਮਹੀਨੇ ਤੋਂ ਪਤੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਕੀਤਾ ਕੈਦ

Htv Punjabi

ਜਿਸ ਨੂੰ ਆ ਗਿਆ ਇਲਾਇਚੀ ਚੂਸਣ ਦਾ ਢੰਗ ਉਸਦਾ ਦਿਲ ਰਹੇਗਾ ਹਮੇਸ਼ਾ ਤੰਦਰੁਸਤੀ ਦੇ ਸੰਗ

htvteam

ਸਰੀਰ ‘ਚੋਂ ਤਾਕਤ-ਸਟੈਮਿਨਾ ਗਿਐ ਮੁੱਕ ਆਹ ਨੁਸਕਾ ਦੂਰ ਕਰੇਗਾ ਸਾਰੇ ਦੁੱਖ

htvteam

Leave a Comment