Htv Punjabi
Punjab Video

ਮੁੰਡੇ ਨੇ ਆਪਣੇ ਹੀ ਪਿੰਡ ਦੀ ਕੁੜੀ ਬਣਾਈ ਘਰਵਾਲੀ ਫੇਰ ਕੁੜੀ ਵਾਲਿਆਂ ਨੇ ਕੀਤਾ…

ਅੱਜ ਕੱਲ੍ਹ ਨੌਜਵਾਨ ਮੁੰਡਿਆਂ ਕੁੜੀਆਂ ਵਿੱਚ ਲਵ ਮੈਰਿਜ ਕਰਵਾਉਣ ਦਾ ਕਰੇਜ਼ ਵੱਧਾ ਜਾਂ ਰਿਹਾ ਹੈ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਔਲਖ ਤੋਂ ਸਾਹਮਣੇ ਆਇਆ ਹੈ,,,,,,,,,,ਤਸਵੀਰ ਚ ਦਿਖਾਈ ਦਿੰਦੇ ਨੌਜਵਾਨ ਗੁਰੲਇਕਬਾਲ ਨੂੰ ਆਪਣੇ ਹੀ ਪਿੰਡ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ , ਇੱਕ ਦੂਜੇ ਦੇ ਪਿਆਰ ਚ ਦੋਵੇਂ ਐਨੇ ਅੰਨ੍ਹੇ ਹੋ ਚੁੱਕੇ ਸੀ ਕੀ ਮਾਪਿਆਂ ਦੀ ਵੀ ਪ੍ਰਵਾਹ ਨਾਂ ਕੀਤੀ,,,,,,,ਬੀਤੇ ਚਾਰ ਮਹੀਨੇ ਪਹਿਲਾਂ ਦੋਵੇਂ ਨੇ ਘਰੋਂ ਭੱਜ ਕੇ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾ ਲਿਆ,,,ਮੁੰਡੇ ਨੇ ਕੁੜੀ ਨਾਲ ਵਿਆਹ ਕਰਵਾਕੇ ਦਿਲ ਦੇ ਅਰਮਾਨ ਤਾਂ ਪੂਰੇ ਕਰ ਪਰ ਇਸ ਕੁੜੀ ਨੂੰ ਪਿਆਰ ਕਰਨਾ ਅਤੇ ਫਿਰ ਵਿਆਹ ਕਰਨਾ ਐਨਾਂ ਮਹਿੰਗਾ ਪੈ ਜਾਵੇਗਾ ਸ਼ਾਇਦ ਉਸ ਨੇ ਕਦੀ ਸੁਪਨੇ ਵਿਚ ਵੀ ਸੋਚਿਆ ਨਹੀਂ ਹੋਵੇਗਾ,,,,,,,,ਜਦੋਂ ਦੋਵੇਂ ਮੁੰਡਾਂ ਕੁੜੀ ਘਰ ਵਾਪਸ ਆਏ ਫਿਰ ਜੋ ਮੁੰਡੇ ਨਾਲ ਹੋਇਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,

ਉਧਰ ਜਦੋਂ ਪੁਲਿਸ ਅਧਿਕਾਰੀ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਸੁਣੋ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮੂਸੇਵਾਲਾ ਦੇ SYL ਗੀਤ ਕਰਕੇ ਹਰਿਆਣੇ ਦੇ ਸਿੰਗਰਾਂ ਨੂੰ ਲੱਗੀਆਂ ਮਿਰਚਾਂ

htvteam

ਦੇਖੋ ਅੰਮ੍ਰਿਤਸਰ ਵਾਲੇ ਏਅਰਪੋਰਟ ‘ਤੇ ਦੇਖਦੇ ਦੇਖਦੇ ਪੈ ਗਿਆ ਗਾਹ

htvteam

ਦੇਖੋ ਸ਼ਹਿਦ ਵਾਲੀ ਖਜੂਰ ਕੀਂ ਕਰਦੀ ਹੈ

htvteam

Leave a Comment