Htv Punjabi
Punjab Video

ਮੁੰਡੇ ਨੇ ਫੋਟੋਆਂ ਦਿਖਾ ਕੇ ਰਾਤ ਨੂੰ ਘਰੋਂ ਕੱਢਲੀ ਕੁੜੀ !

ਤਸਵੀਰਾਂ ‘ਚ ਗਲੀ ਤੁਰੀ ਜਾਂਦੀ ਦਿਖਾਈ ਦੇ ਰਹੀ ਏਹ ਲੜਕੀ ਜੋ ਅੱਧੀ ਰਾਤ ਨੂੰ ਘਰੋਂ ਚੋਰੀ-ਚੋਰੀ ਬਾਹਰ ਨਿਕਲੀ ਕਿਉਕਿ ਇਹ ਆਪਣਿਆ ਘਰਦਿਆਂ ਦੇ ਸੌਣ ਤੋਂ ਬਾਅਦ ਘਰੋ ਨਿਕਲੀ ..ਆਖਰਕਾਰ ਇਹ ਆਪਣੇ ਘਰੋਂ ਰਾਤ ਨੂੰ ਬਾਹਰ ਅਜਿਹੇ ਕਿਹੜੇ ਕਾਰਨ ਕਰਕੇ ਗਈ ਤੁਹਾਨੂੰ ਅਸੀ ਪੂਰੀ ਖਬਰ ਦੱਸੇਗਾ ਪਹਿਲਾਂ ਤੁਸੀ ਵੀ ਸੀਸੀਟੀਵੀ ਵੀਡੀਓ ‘ਚ ਦੇਖਲੋ ਵੀ ਕੁੜੀ ਜਾ ਕਿਧਰ ਨੂੰ ਰਹੀ ਹੈ…

ਦਰਅਸਲ ਇਹ ਕੁੜੀ ਲੁਧਿਆਣਾ ਦੇ ਤਾਜਪੁਰ ਰੋਡ ਦੀ ਰਹਿਣ ਵਾਲੀ ਹੈ ਜੋ ਕਈ ਦਿਨਾਂ ਤੋਂ ਘਰ ਲਾਪਤਾ ਹੈ ਲੜਕੀ ਦੇ ਮਾ ਦਾ ਕਹਿਣਾ ਹੈ ਕਿ ਮੇਰੀ ਲੜਕੀ ਨੂੰ ਕੋਈ ਮੁੰਡਾ ਸੋਸ਼ਲ ਮੀਡੀਆ ‘ਤੇ ਤੰਗ ਪਰੇਸ਼ਾਨ ਕਰਦਾ ਸੀ ਤੇ ਉਸ ਦੀ ਕੋਈ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ ਜਿਸ ਦੇ ਕਾਰਨ ਮੇਰੀ ਲੜਕੀ ਪਰੇਸ਼ਾਨ ਰਹਿੰਦੀ ਸੀ ਹੋਰ ਕੀ ਕਹਿਣਾ ਹੈ ਲੜਕੀ ਦਾ ਮਾਤਾ ਦਾ ਉਹ ਵੀ ਸੁਣੋ…

ਜਿਵੇ ਹੀ ਮਾਮਲਾ ਪਲਿਸ ਕੋਲ ਪਹੁੰਚਿਆਂ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਦੇ ਘਰੋਂ ਇਕ ਪੱਤਰ ਵੀ ਮਿਲਿਆ ਹੈ ਜਿਸ ‘ਚ ਲੜਕੀ ਨੇ ਘਰੋਂ ਜਾਣ ਦੀ ਗੱਲ ਲਿਖੀ ਹੈ ਪਰ ਅਸਲ ‘ਚ ਲੜਕੀ ਗਈ ਕਿਥੇ ਹੈ ਇਸ ਦੇ ਬਾਰੇ ਪੁਲਿਸ ਵਲੋਂ ਪਤਾ ਕੀਤਾ ਜਾ ਰਿਹਾ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

 

Related posts

ਰੇਹੜੀਆਂ ‘ਤੇ ਜੂਸ ਪੀਣ ਵਾਲੇ ਰੱਖਣ ਏਸ ਗੱਲ ਦਾ ਧਿਆਨ

htvteam

ਲੀਵਰ ਡੈਮੇਜ ਦੀ ਰਿਪੋਰਟ ਤੋਂ ਪਰੇਸ਼ਾਨ ਪੰਜਾਬੀ ਲੇਖਕ ਨੇ ਕੀਤੀ ਖੁਦਕੁਸ਼ੀ

Htv Punjabi

ਦੂਰਦਰਸ਼ਨ ਨੇ ਕਿਓਂ ਕੀਤੀ ਭਗਵੰਤ ਮਾਨ ਨੂੰ ਨਾਂਹ

htvteam

Leave a Comment