Htv Punjabi
Punjab Video

ਮੁੱਖ ਮੰਤਰੀ ਬਣਨ ਬਾਰੇ ਰਾਜੇਵਾਲ ਨੇ ਕੈਮਰੇ ਮੂਹਰੇ ਕੀਤੇ ਵੱਡੇ ਖੁਲਾਸੇ

ਆੱਫਰ ਤਾਂ ਮੈਨੂੰ ਰਾਸ਼ਟਰਪਤੀ ਦੀ ਵੀ ਆਈ ਹੈ। ਹੁਣ ਕੀ ਰਾਸ਼ਟਰਪਤੀ ਬਣ ਜਾਵਾਂ। ਇਹ ਜਵਾਬ ਸੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਪੰਜਾਬ ਦੀ ਸਿਆਸਤ ਵਿਚ ਆ ਮੁੱਖਮੰਤਰੀ ਦਾ ਚਿਹਰਾ ਬਣਨ ਜਾ ਰਹੇ ਹੋ ? ਕਾਬਿਲੇ ਗੌਰ ਹੈ ਕਿ ਰਾਜੇਵਾਲ ਖੰਨਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਿਸਾਨ ਆਗੂਆਂ ਨਾਲ ਰੀਵਿਊ ਮੀਟਿੰਗ ਕਰਨ ਪੁੱਜੇ ਸੀ।

Related posts

ਸਿਆਸਤ ਚ ਵੱਡਾ ਭੂਚਾਲ, ਕੈਪਟਨ ਨੂੰ ਨਵਾਂ ਨੋਟਿਸ ਜਾਰੀ

htvteam

ਨੌਜਵਾਨ ਨੇ ਕੈਮਰੇ ਅੱਗੇ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਬਾਰੇ ਖੋਲ੍ਹੇ ਸਾਰੇ ਭੇਦ

htvteam

ਸਸਰਾਲੀ ‘ਚ ਹੜ੍ਹਾਂ ਦੀ ਤਬਾਹੀ ਤੋਂ ਮੁੜ ਤੱਤੇ ਹੋਏ ਲੋਕ

htvteam